“ਭਾਰਤੀ ਸਟੇਟ ਦੇ ਫਾਸ਼ੀਵਾਦ ਦਾ ਸਾਮ੍ਹਣਾ ਕਿਸ ਤਰ੍ਹਾਂ ਕੀਤਾ ਜਾਵੇ” ਦੇ ਵਿਸ਼ੇ ਤੇ ਰੱਖੇ ਸੈਮੀਨਾਰ ਵਿੱਚ ਅਜ਼ਾਦੀ ਪਸੰਦ ਨੇਤਾਵਾਂ ਤੇ ਸਿੱਖਾਂ ਨੂੰ ਸੱਦਾ

ਭਾਰਤ ਦੀ ਨਵੀਂ ਸਰਕਾਰ ਦੇ ਫਿਰਕੂ ਅਤੇ ਫਾਸ਼ੀਵਾਦੀ ਏਜ਼ੰਡੇ ਨੂੰ ਅਤਿ ਖਤਰਨਾਖ ਕਰਾਰ ਦਿੰਦਿਆਂ ਹੁਰੀਅਤ ਕਾਨਫਰੰਸ ਦੇ ਅਜ਼ਾਦੀ ਪਸੰਦ ਧੜੇ ਦੇ ਮੁਖੀ ਸੱਯਦ ਅਲੀ ਸ਼ਾਹ ਗਿਲਾਨੀ ਨੇ ਕਿਹਾ ਕਿ ਜੇਕਰ ਇਸਦਾ ਬਾਰਤ ਵਿੱਚ ਵੱਸ ਰਹੀਆਂ ਘੱਟ ਗਿਣਤੀ ਕੌਮਾਂ ਵੱਲੋ ਇਕੱਠੇ ਹੋ ਕੇ ਇਸਦਾ ਮੁਕਾਬਲਾ ਨਾ ਕੀਤਾ ਗਿਆ ਤਾਂ ਕਸ਼ਮੀਰੀਆਂ ਸਮੇਤ ਸਾਰੀਆਂ ਘੱਟ ਗਿਣਤੀਆਂ ਦੀ ਹੋਂਦ ਖਤਰੇ ਵਿੱਚ ਪੈ ਜਾਵੇਗੀ।