ਸ਼ਾਹੀਨ ਬਾਗ ਰੋਹ ਵਿਖਾਵੇ ਕੋਲ ਸ਼ਨਿੱਚਰਵਾਰ ਚੱਲੀ ਗੋਲੀ • ਰਵੀ ਸ਼ੰਕਰ ਪ੍ਰਸਾਦ ਦਾ ਬਿਆਨ • ਕਸ਼ਮੀਰ ਵਾਦੀ ਦੇ ਚਾਰ ਹੋਰ ਆਗੂ ਹਿਰਾਸਤ ਵਿੱਚੋਂ ਰਿਹਾਅ

ਕਪਿਲ ਗੁੱਜਰ ਨੇ ਰੋਹ ਵਿਖਾਵੇ ਵਾਲੀ ਸਟੇਜ ਦੇ ਪਿੱਛੇ ਤਕਰੀਬਨ ਢਾਈ ਸੌ ਮੀਟਰ ਧੂਰੀ ਤੋਂ ਪੁਲਿਸ ਬੈਰੀਕੇਡ ਤੋਂ ਚਲਾਈਆਂ 2 ਗੋਲੀਆਂ।

ਐਸਸੀ/ਐਸਟੀ ਐਕਟ: ਫੈਂਸਲੇ ਸਬੰਧੀ ਰਿਵਿਊ ਪਟੀਸ਼ਨ ‘ਤੇ ਫੌਰੀ ਸੁਣਵਾਈ ਤੋਂ ਇਨਕਾਰ; ਕੇਂਦਰ ਵਲੋਂ ਰਿਵਿਊ ਪਟੀਸ਼ਨ ਦਾਇਰ

ਨਵੀਂ ਦਿੱਲੀ: ਸੁਪਰੀਮ ਕੋਰਟ ਵਲੋਂ ਐਸ.ਸੀ/ਐਸ.ਟੀ ਐਕਟ ਵਿਚ ਤਰਮੀਮ ਦੇ ਫੈਂਸਲੇ ਤੋਂ ਬਾਅਦ ਪੂਰੇ ਭਾਰਤ ਵਿਚ ਫੈਲੇ ਰੋਹ ਦੇ ਚਲਦਿਆਂ ਫੈਂਸਲੇ ‘ਤੇ ਮੁੜ ਵਿਚਾਰ ਹਿੱਤ ਪਾਈ ਗਈ ਅਪੀਲ ‘ਤੇ ਫੌਰੀ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਸਬੰਧਿਤ ਖਬਰ: ਭਾਰਤ ਬੰਦ ਪੂਰਾ ਅਸਰਦਾਰ; ਪੰਜਾਬ ਦੇ ਵੱਡੇ ਸ਼ਹਿਰ ਮੁਕੰਮਲ ਬੰਦ ਇਸ ਦੌਰਾਨ ਅੱਜ ਭਾਰਤ […]

ਭਾਰਤ ਸਰਕਾਰ ਨੇ ਫੇਸਬੁੱਕ ‘ਬਲਾਕ’ ਕਰਨ ਦੀ ਧਮਕੀ ਦਿੱਤੀ

ਚੰਡੀਗੜ੍ਹ: ਸਰਕਾਰ ਨੇ ਸੋਸ਼ਲ ਮੀਡੀਆ ਮੰਚ ਫੇਸਬੁੱਕ ਨੂੰ ਖ਼ਬਰਦਾਰ ਕੀਤਾ ਹੈ ਕਿ ਜੇ ਇਸ ਨੇ ਭਾਰਤੀ ਚੋਣ ਅਮਲ ਨੂੰ ਕਿਸੇ ‘ਗ਼ਲਤ ਢੰਗ’ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫੇਸਬੁੱਕ ਵੱਲੋਂ ਵਰਤੋਂਕਾਰਾਂ ਦੀ ਨਿੱਜਤਾ ਦਾ ਉਲੰਘਣ ਕਰਨ ਦੇ ਦੋਸ਼ਾਂ ਬਾਰੇ ਅਮਰੀਕਾ ਦੀ ਰਾਜ਼ਦਾਰੀ ਸੰਬਧੀ ਸੰਸਥਾ ਤੇ ਬਰਤਾਨਵੀ ਕਾਨੂੰਨਸਾਜ਼ਾਂ ਵੱਲੋਂ […]