ਪੰਜਾਬੀ ਮਾਂ-ਬੋਲੀ ਦੀ ਸੇਵਾ: ਸਿੱਖ ਸਿਆਸਤ ਦੀ ‘ਲਿਰੂਪ-ਬਦਲੂ’ ਸੇਵਾ ਵਿੱਚ ‘ਗੋਲਡ’ ਤੇ ‘ਨੂਰ’ ਲਿਰੂਪਾਂ ਦਾ ਵਾਧਾ ਹੋਇਆ

Sikh Siyasat Expands Free Punjabi Font Converter with Gold and Noor Fonts

ਪੰਜਾਬੀ ਫੋਂਟ ਕਨਵਰਟਰ ਵਿੱਚ ‘ਗੋਲਡ’ ਅਤੇ ‘ਨੂਰ’ ਫੋਂਟ ਸ਼ਾਮਲ ਕੀਤੇ ਗਏ ਹਨ। ਇਹ ਮੁਫ਼ਤ ਤੇ ਨਿੱਜਤਾ-ਪੱਖੀ ਸੇਵਾ ਪੁਰਾਣੇ ਪੰਜਾਬੀ ਫੋਂਟਾਂ ਨੂੰ ਯੂਨੀਕੋਡ ਸਮੇਤ ਹੋਰਨਾਂ ਫੋਂਟਾਂ ਵਿੱਚ ਬਦਲਣ ਦੀ ਸਹੂਲਤ ਦਿੰਦੀ ਹੈ।