ਚੰਡੀਗੜ੍ਹ: ਜ਼ਿੰਦਗੀ ਦੀ ਮੂਲ ਲੋੜ ਪਾਣੀ ਦੀ ਅਣਹੋਂਦ ਨਾਲ ਦੋ-ਚਾਰ ਹੋ ਰਹੇ ਪੰਜਾਬ ਲਈ ਵੱਡੀ ਤ੍ਰਾਸਦੀ ਇਹ ਬਣ ਚੁੱਕੀ ਹੈ ਕਿ ਉਸਦੇ ਆਪਣੇ ਆਗੂ ਉਸ ਪ੍ਰਤੀ ਇਮਾਨਦਾਰ ਨਹੀਂ ਹਨ। ਪੰਜਾਬ ਲਈ ਵੱਡਾ ਮਸਲਾ ਬਣ ਚੁੱਕੇ ਦਰਿਆਈ ਪਾਣੀਆਂ ਦੇ ਮਸਲੇ ‘ਤੇ ਸਾਰੀਆਂ ਰਾਜਨੀਤਕ ਪਾਰਟੀਆਂ ਵੱਡੇ-ਵੱਡੇ ਬਿਆਨ ਲਗਾਤਾਰ ਦਿੰਦੀਆਂ ਆ ਰਹੀਆਂ ਹਨ। ਬਾਦਲਕੇ ਹੋਣ ਭਾਵੇਂ ਕਾਂਗਰਸੀ ਸਭ […]