ਹੀਰ ਦੀ ਸਹੁੰ ਚੁੱਕਣ ਦਾ ਦਾਅਵਾ ਝੂਠਾ: ਸ਼ਹੀਦ ਊਧਮ ਸਿੰਘ ਨੇ ਅਦਾਲਤ ਵਿੱਚ ਸਹੁੰ ਹੀ ਨਹੀਂ ਸੀ ਚੁੱਕੀ

ਲੰਡਨ ਦੀ ਅਦਾਲਤ ਵਿੱਚ ਸ਼ਹੀਦ ਊਧਮ ਸਿੰਘ ਵੱਲੋਂ ਵਾਰਿਸ ਸ਼ਾਹ ਦੀ ਹੀਰ ਦੀ ਸਹੁੰ ਚੁੱਕਣ ਦਾ ਪ੍ਰਚਲਿਤ ਦਾਅਵਾ ਨਵੇਂ ਇਤਿਹਾਸਕ ਦਸਤਾਵੇਜ਼ਾਂ ਨਾਲ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਖੋਜ ਮੁਤਾਬਕ ਊਧਮ ਸਿੰਘ ਨੇ ਸਹੁੰ ਚੁੱਕਣ ਦੀ ਥਾਂ ਸੱਚ ਬੋਲਣ ਦਾ ਵਚਨ ਦਿੱਤਾ ਸੀ।
ਪੰਜਾਬੀ ਭਾਸ਼ਾ: ਗ੍ਰੀਕ, ਫਾਰਸੀ ਅਤੇ ਸੰਸਕ੍ਰਿਤ ਨਾਲ ਪੰਜਾਬੀ ਦੇ ਭਾਸ਼ਾਈ ਸੰਬੰਧ

ਪੰਜਾਬੀ ਭਾਸ਼ਾ ਸਿਰਫ਼ ਹੋਰ ਭਾਸ਼ਾਵਾਂ ਤੋਂ ਸ਼ਬਦ ਲੈਣ ਵਾਲੀ ਨਹੀਂ, ਸਗੋਂ ਕਈ ਸ਼ਬਦ ਦੁਨੀਆ ਦੀਆਂ ਭਾਸ਼ਾਵਾਂ ਨੂੰ ਦੇਣ ਵਾਲੀ ਇੱਕ ਅਮੀਰ ਅਤੇ ਸੰਪੂਰਨ ਭਾਸ਼ਾ ਵੀ ਹੈ।
#MIGRATION ਵਿਦੇਸ਼ ਦੀ ਦੌੜ ਅਤੇ ਪੰਜਾਬ ਦਾ ਭਵਿੱਖ: ਪੰਜਾਬ ਦੇ ਭਵਿੱਖ ‘ਤੇ ਕੀ ਅਸਰ ਪਵੇਗਾ?

ਪੰਜਾਬ ਵਰਗੀ ਦੁਨੀਆ ਦੀ ਸਭ ਤੋਂ ਜਰਖੇਜ ਧਰਤੀ ਹੋਣ ਦੇ ਬਾਵਜੂਦ ਅੱਜ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਇਸ ਪਰਵਾਸ ਦੇ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਕਾਰਨ ਕੀ ਹਨ? ਇਸ ਦਾ ਪੰਜਾਬ ਦੇ ਭਵਿੱਖ ‘ਤੇ ਕੀ ਅਸਰ ਪਵੇਗਾ?
ਪੰਜਾਬੀ ਕਿਉਂ ਪਰਵਾਸੀ ਬਣੇ? 1849 ਤੋਂ 1984 ਤੱਕ: ਪੰਜਾਬੀ ਪ੍ਰਵਾਸ ਦੀ ਇਤਿਹਾਸਕ ਕਹਾਣੀ

ਸਿਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿੱਖੇ ਇਕ ਵਿਸ਼ੇਸ਼ ਇਜ਼ਲਾਸ ਬੁਲਾਇਆ ਗਿਆ, ਜਿਸ ਵਿੱਚ ਡਾ: ਕੰਵਲਜੀਤ ਸਿੰਘ ਨੇ 1849 ਤੋਂ ਹੁਣ ਤੱਕ ਹੋਏ ਪ੍ਰਵਾਸ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।
