ਚਿੱਟਾ ਸੋਨਾ: ਕਿਵੇਂ ਪੰਜਾਬ ਦੇ ਆਗੂ ਅਤੇ ਅਫਸਰ ਪੰਜਾਬ ਨੂੰ ਲੁੱਟਣ ਅਤੇ ਬਰਬਾਦ ਕਰਨ ‘ਤੇ ਤੁਲੇ ਹਨ?

Speech of Khusinder Singh

ਦਾਉਦਪੁਰ ਵਿੱਚ ਇੱਕ ਇਕੱਠ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਦਰਸ਼ਕਾਂ ਨੂੰ ਸੰਬੋਧਨ ਕੀਤਾ। ਇਸ ਸਮਾਗਮ ਦੌਰਾਨ ਖੁਸਿੰਦਰ ਸਿੰਘ ਨੇ ਪੰਜਾਬ ਵਿੱਚ ਗੈਰਕਾਨੂੰਨੀ ਰੇਤ ਖਣਨ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ, ਜਿਸ ਦਾ ਮਕਸਦ ਲੋਕਾਂ ਨੂੰ ਇਸ ਸਥਿਤੀ ਬਾਰੇ ਜਾਗਰੂਕ ਕਰਾਉਣਾ ਸੀ। ਉਨ੍ਹਾਂ ਦੇ ਵਿਚਾਰ ਸੁਣਨ ਲਈ ਪੂਰੀ ਵੀਡੀਓ ਵੇਖੋ।

ਪੰਜਾਬ ਵਿਚ ਮੁੜ ਤੋਂ ਵਧ ਰਹੇ ਝੂਠੇ ਪੁਲਿਸ ਮੁਕਾਬਲੇ? ਲੱਖਾ ਸਿਧਾਣਾ ਦੀ ਤਕਰੀਰ ਜ਼ਬਰ ਵਿਰੋਧੀ ਰੈਲੀ (ਤਪਾ ਮੰਡੀ)

Speech of Lakha Sidhana on Zabar Virudh Rally

ਤਪਾ ਮੰਡੀ ਵਿਖੇ 13 ਜੁਲਾਈ 2025 ਨੂੰ ਪੰਜਾਬ ਜ਼ਬਰ ਵਿਰੋਧੀ ਹੋਈ ਜਿਸ ਦੌਰਾਨ ਬੋਲਦਿਆ ਸਮਾਜਕ-ਸਿਆਸੀ ਕਾਰਕੁੰਨ ਲੱਖਾ ਸਿਧਾਣਾ ਨੇ ਪੰਜਾਬ ਵਿਚ ਹੋ ਰਹੇ ਪੁਲਿਸ ਮੁਕਾਬਲਿਆਂ ਸਮੇਤ ਕਈ ਮਸਲਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਇਹ ਤਕਰੀਰ ਅਦਾਰਾ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੀ ਕੀਤੀ ਜਾ ਰਹੀ ਹੈ।