ਸ਼੍ਰੋਮਣੀ ਕਮੇਟੀ, ਅਕਾਲ ਤਖਤ ਅਤੇ ਜਥੇਦਾਰਾਂ ਬਾਰੇ ਬੀਬੀ ਕਿਰਨਜੋਤ ਕੌਰ ਨਾਲ ਖਾਸ ਮੁਲਾਕਾਤ

ਅਦਾਰਾ ਸਿੱਖ ਸਿਆਸਤ ਵੱਲੋਂ ਗੁਰਦੁਆਰਾ ਪ੍ਰਬੰਧਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸਾਹਿਬਾਨ ਦੀ ਸੇਵਾ ਸੰਭਾਲ ਦੇ ਨਿਜ਼ਾਮ ਅਤੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ-ਵਿਧਾਨ ਬਾਰੇ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਸਖਸ਼ੀਅਤਾਂ ਨਾਲ ਖਾਸ ਤੌਰ ਉੱਤੇ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਇਸ ਬਾਰੇ ਉਹਨਾ ਦੀ ਰਾਏ ਜਾਣੀ ਜਾ ਸਕੇ।

ਵੋਟਾਂ ਵਾਲੇ ਧੜੇ ਪੰਥਕ ਸੰਸਥਾਵਾਂ ਉੱਤੇ ਗਲਬੇ ਦਾ ਰਾਹ ਛੱਡ ਕੇ ਆਪਣੀ ਵੋਟ ਸਿਆਸਤ ਕਰਨ: ਭਾਈ ਮਨਧੀਰ ਸਿੰਘ

ਅਜੋਕੇ ਅਸਥਿਰਤਾ ਦੇ ਮਹੌਲ ਵਿਚ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਤੇ ਪੰਥਕ ਪਿੜ ਵਿਚ ਅੰਦਰੂਨੀ ਖਿਲਾਰਾ ਸਿਖਰਾਂ ਵੱਲ ਜਾ ਰਿਹਾ ਹੈ। ਅਜਿਹੇ ਵਿਚ ਸਿੱਖਾਂ ਦੇ ਸਾਹਮਣੇ ਮੁਕੰਮਲ ਪੰਥਕ ਰਾਜਨੀਤੀ ਦੀਆਂ ਲੀਹਾਂ-ਤਰਜੀਹਾਂ ਮੁੜ ਤਹਿ ਕਰਨ ਦਾ ਸਵਾਲ ਆਣ ਖੜ੍ਹਾ ਹੋਇਆ ਹੈ।

ਅਕਾਲੀ ਦਲ ਅਤੇ ਅਕਾਲੀ ਰਾਜਨੀਤੀ ਦੀ ਪੁਨਰ-ਸੁਰਜੀਤੀ ਕਿਵੇਂ ਹੋਵੇ? ਭਾਈ ਮਨਧੀਰ ਸਿੰਘ ਦਾ ਵਖਿਆਨ ਜਰੂਰ ਸੁਣੋ

ਲੰਘੇ ਦਿਨੀਂ ਜਲੰਧਰ ਵਿਖੇ ਹੋਈ ਇਕ ਵਿਚਾਰ-ਚਰਚਾ ਦੌਰਾਨ ਭਾਈ ਮਨਧੀਰ ਸਿੰਘ ਵੱਲੋਂ “ਅਕਾਲੀ ਦਲ ਅਤੇ ਅਕਾਲੀ ਰਾਜਨੀਤੀ ਦੀ ਪੁਨਰ-ਸੁਰਜੀਤੀ ਕਿਵੇਂ ਹੋਵੇ” ਵਿਸ਼ੇ ਬਾਰੇ ਸਾਂਝੇ ਕੀਤੇ ਵਿਚਾਰ ਸੁਣੋ।