ਪੰਜਾਬੀ ਬੋਲੀ ਕਿੰਨੀ ਕੁ ਪੁਰਾਣੀ ਹੈ? ਕੀ ਸੰਸਕ੍ਰਿਤ ਦੀ ਮਹਾਨਤਾ ਦੇ ਦਾਅਵੇ ਝੂਠੇ ਹਨ: ਸ. ਨਾਜਰ ਸਿੰਘ ਨਾਲ ਖਾਸ ਮੁਲਾਕਾਤ

ਪੰਜਾਬੀ ਬੋਲੀ ਦੀ ਉਤਪਤੀ ਬਾਰੇ ਮਾਹਿਰਾਂ ਅਤੇ ਖੋਜੀਆਂ ਨਾਲ ਖਾਸ ਮੁਲਾਕਾਤਾਂ ਦੀ ਲੜੀ ਤਹਿਤ ਪੱਤਰਕਾਰ ਮਨਦੀਪ ਸਿੰਘ ਵੱਲੋਂ ਦੂਜੀ ਗੱਲਬਾਤ ਸ. ਨਾਜਰ ਸਿੰਘ (ਭਾਖਾ ਖੋਜੀ) ਨਾਲ ਕੀਤੀ ਗਈ ਹੈ। ਇਸ ਲੜੀ ਤਹਿਤ ਪਹਿਲੀ ਗੱਲਬਾਤ ਡਾ. ਸਿਕੰਦਰ ਸਿੰਘ (ਪੰਜਾਬੀ ਵਿਭਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ) ਨਾਲ ਕੀਤੀ ਗਈ ਸੀ।
ਕੀ ਸੱਚੀਂ ਸੰਸਕ੍ਰਿਤ ਵਿੱਚੋਂ ਪੈਦਾ ਹੋਈ ਹੈ ਪੰਜਾਬੀ? ਆਰੀਆ ਦੇ ਆਉਣ ਤੋਂ ਪਹਿਲਾਂ ਪੰਜਾਬ ਚ ਲੋਕ ਕਿਹੜੀ ਬੋਲੀ ਬੋਲਦੇ ਸਨ?

ਅਦਾਰਾ ਸਿੱਖ ਸਿਆਸਤ ਲਈ ਪੱਤਰਕਾਰ ਮਨਦੀਪ ਸਿੰਘ ਵੱਲੋਂ “ਪੰਜਾਬੀ ਬੋਲੀ ਦੀ ਉਤਪਤੀ ਤੇ ਇਸ ਦੇ ਸਰੋਤ” ਵਿਸ਼ੇ ਬਾਰੇ ਇਹ ਖਾਸ ਗੱਲਬਾਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਿਸਟੀ (ਫਤਿਹਗੜ੍ਹ ਸਾਹਿਬ) ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਨਾਲ ਕੀਤੀ ਗਈ ਹੈ।
ਪੰਜਾਬ ਵਿਚੋਂ ਪਰਵਾਸ ਕਿਉਂ ਹੋ ਰਿਹੈ? ਡਾ. ਸੇਵਕ ਸਿੰਘ ਦਾ ਲੋਹਾਰਾਂ (ਭੋਗਪੁਰ) ਜਲੰਧਰ ਵਿਖੇ ਖਾਸ ਵਖਿਆਨ

ਭੋਗਪੁਰ (ਜਿਲ੍ਹਾ ਜਲੰਧਰ) ਨੇੜੇ ਪਿੰਡ ਲੋਹਾਰਾਂ ਚਾੜ੍ਹਕੇ ਵਿਖੇ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਵਿਖੇ ਦਿੱਤੇ ਇਸ ਵਖਿਆਨ ਦੌਰਾਨ ਡਾ. ਸੇਵਕ ਸਿੰਘ ਨੇ ਸਿੱਖਿਆ ਵਿਚ ਭਾਖਾ (ਬੋਲੀ) ਦਾ ਮਹੱਤਵ ਬਿਆਨ ਕੀਤਾ ਅਤੇ ਇਸ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਕਿ ਪੰਜਾਬ ਵਿਚ ਹੋ ਰਹੇ ਵੱਡੇ ਪੱਧਰ ਉੱਤੇ ਪਰਵਾਸ ਦਾ ਸਿੱਖਿਆ ਨਾਲ ਕੀ ਸੰਬੰਧ ਹੈ।

ਮਾਤ ਭਾਸ਼ਾ ਦਿਵਸ ’ਤੇ ਵਿਸ਼ੇਸ਼ – ਗੁਰਮੁਖੀ ਦੀ ਉਤਪਤੀ ਤੇ ਵਿਗਾਸ

ਗੁਰਮੁਖੀ ਸ਼ਬਦ ਦਾ ਭਾਖਾਈ ਮੂਲਕ ਅਰਥ ਹੈ ‘ਗੁਰੂ ਦੇ ਮੁਖ ਵਿਚੋਂ ਨਿਕਲੀ ਹੋਈ; ਅਤੇ ਲਿਪੀਮੂਲਕ ਅਰਥ ਹੈ ‘ਜੋ ਗੁਰੂ ਨੇ ਬਣਾਈ।’ ਗੁਰਮੁਖੀ ਦਾ ਨਿਰਮਾਣ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ, ਭਾਈ ਲਹਣੇ ਦੇ ਰੂਪ ਵਿਚ, ਕਰਤਾਰਪੁਰ ਵਿਖੇ ਸਤਿਗੁਰੁ ਸਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਰਹਿਨੁਮਾਈ ਹੇਠ ਕੀਤਾ।