Tag Archive "modernity-an-analysis"

ਅੰਨਿਆਂ ਦਾ ਹਾਥੀ (ਕਵਿਤਾ)- ਸੁਖਵਿੰਦਰ ਸਿੰਘ ਰਟੌਲ

ਅੰਨਿਆਂ ਦਾ ਹਾਥੀ (ਕਵਿਤਾ)   ਅੰਨ੍ਹੇ ਬੰਦੇ ਪੰਜ ਛੇ ਸਾਥੀ। ਰਲ ਮਿਲ ਤੁਰ ਗਏ ਵੇਖਣ ਹਾਥੀ।                 ਇਕ ...

‘ਆਧੁਨਿਕਤਾ ਅਤੇ ਸਿੱਖੀ ਦੀ ਵਿਆਖਿਆ ਦੇ ਨਵੇਂ ਰੁਝਾਨ’ ‘ਤੇ ਡਾ. ਕੰਵਲਜੀਤ ਸਿੰਘ ਦੇ ਵਿਚਾਰ

ਵਿਚਾਰ ਮੰਚ, ਸੰਵਾਦ ਵਲੋਂ 11 ਫਰਵਰੀ, 2017 ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ 'ਆਧੁਨਿਕਤਾ: ਇਕ ਪੜਚੋਲ' ਵਿਸ਼ੇ 'ਤੇ ਵਿਚਾਰ-ਚਰਚਾ ਕਰਵਾਈ ਗਈ ਸੀ। ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਪੰਜਾਬ ਵਿਭਾਗ ਦੇ ਮੁਖੀ ਡਾ. ਕੰਵਲਜੀਤ ਸਿੰਘ ਨੇ 'ਆਧੁਨਿਕਤਾ ਅਤੇ ਸਿੱਖੀ ਦੀ ਵਿਆਖਿਆ ਦੇ ਨਵੇਂ ਰੁਝਾਨ' 'ਤੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ। ਇਸ ਦੀ ਵੀਡੀਓ ਰਿਕਾਰਡਿੰਗ ਸਿੱਖ ਸਿਆਸਤ ਨਿਊਜ਼ ਦੇ ਪਾਠਕਾਂ/ਦਰਸ਼ਕਾਂ ਲਈ ਪੇਸ਼ ਹੈ।

‘ਆਧੁਨਿਕਤਾ: ਇਕ ਪੜਚੋਲ’ ਵਿਸ਼ੇ ‘ਤੇ ਹੋਈ ਵਿਚਾਰ ਚਰਚਾ ‘ਚ ਡਾ. ਸਿਕੰਦਰ ਸਿੰਘ ਦੀਆਂ ਸੰਖੇਪ ਟਿੱਪਣੀਆਂ

ਵਿਚਾਰ ਮੰਚ, ਸੰਵਾਦ ਵਲੋਂ 11 ਫਰਵਰੀ, 2017 ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ 'ਆਧੁਨਿਕਤਾ: ਇਕ ਪੜਚੋਲ' ਵਿਸ਼ੇ 'ਤੇ ਵਿਚਾਰ-ਚਰਚਾ ਕਰਵਾਈ ਗਈ ਸੀ। ਡਾ. ਸਿਕੰਦਰ ਸਿੰਘ ਵਲੋਂ ਵਿਚਾਰ-ਚਰਚਾ 'ਚ ਆਪਣੇ ਵਿਚਾਰ ਸੰਖੇਪ ਰੂਪ 'ਚ ਰੱਖੇ ਗਏ। ਜਿਸ ਦੀ ਵੀਡੀਓ ਰਿਕਾਰਡਿੰਗ ਸਿੱਖ ਸਿਆਸਤ ਨਿਊਜ਼ ਦੇ ਪਾਠਕਾਂ/ਦਰਸ਼ਕਾਂ ਲਈ ਪੇਸ਼ ਹੈ।

‘ਆਧੁਨਿਕਤਾ: ਇਕ ਪੜਚੋਲ’ ਵਿਸ਼ੇ ‘ਤੇ ਹੋਈ ਵਿਚਾਰ-ਚਰਚਾ ‘ਚ ਭਾਈ ਮਨਧੀਰ ਸਿੰਘ ਦੇ ਵਿਚਾਰ

ਵਿਚਾਰ ਮੰਚ, ਸੰਵਾਦ ਵਲੋਂ 11 ਫਰਵਰੀ, 2017 ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ 'ਆਧੁਨਿਕਤਾ: ਇਕ ਪੜਚੋਲ' ਵਿਸ਼ੇ 'ਤੇ ਵਿਚਾਰ-ਚਰਚਾ ਕਰਵਾਈ ਗਈ ਸੀ। ਸਿੱਖ ਇਤਿਹਾਸਕਾਰ ਅਤੇ ਵਿਦਵਾਨ ਭਾਈ ਅਜਮੇਰ ਸਿੰਘ ਵਲੋਂ ਦਿੱਤੇ ਭਾਸ਼ਣ ਤੋਂ ਬਾਅਦ ਭਾਈ ਮਨਧੀਰ ਸਿੰਘ ਵਲੋਂ ਦਿੱਤੀਆਂ ਗਈਆਂ ਸੰਖੇਪ ਟਿੱਪਣੀਆਂ ਦੀ ਰਿਕਾਰਡਿੰਗ ਸਿੱਖ ਸਿਆਸਤ ਨਿਊਜ਼ ਦੇ ਦਰਸ਼ਕਾਂ/ ਪਾਠਕਾਂ ਲਈ ਪੇਸ਼ ਹੈ।

‘ਆਧੁਨਿਕਤਾ: ਇਕ ਪੜਚੋਲ’ ਵਿਸ਼ੇ ‘ਤੇ ਹੋਈ ਵਿਚਾਰ-ਚਰਚਾ ‘ਚ ਭਾਈ ਅਜਮੇਰ ਸਿੰਘ (ਸਿੱਖ ਇਤਿਹਾਸਕਾਰ)

ਵਿਚਾਰ ਮੰਚ, ਸੰਵਾਦ ਵਲੋਂ 11 ਫਰਵਰੀ, 2017 ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ 'ਆਧੁਨਿਕਤਾ: ਇਕ ਪੜਚੋਲ' ਵਿਸ਼ੇ 'ਤੇ ਵਿਚਾਰ-ਚਰਚਾ ਕਰਵਾਈ ਗਈ ਸੀ। ਸਿੱਖ ਇਤਿਹਾਸਕਾਰ ਅਤੇ ਵਿਦਵਾਨ ਭਾਈ ਅਜਮੇਰ ਸਿੰਘ ਵਲੋਂ ਹਾਜ਼ਰੀਨ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿਸ ਦੀ ਰਿਕਾਰਡਿੰਗ ਸਿੱਖ ਸਿਆਸਤ ਨਿਊਜ਼ ਦੇ ਦਰਸ਼ਕਾਂ/ ਪਾਠਕਾਂ ਲਈ ਪੇਸ਼ ਹੈ।

ਸੰਵਾਦ ਵਲੋਂ “ਆਧੁਨਿਕਤਾ: ਇਕ ਪੜਚੋਲ” ਵਿਸ਼ੇ ‘ਤੇ 11 ਫਰਵਰੀ ਨੂੰ ਲੁਧਿਆਣਾ ਵਿਖੇ ਸੈਮੀਨਾਰ

ਵਿਚਾਰ ਮੰਚ, ਸੰਵਾਦ ਵਲੋਂ "ਆਧੁਨਿਕਤਾ: ਇਕ ਪੜਚੋਲ" ਵਿਸ਼ੇ 'ਤੇ 11 ਫਰਵਰੀ 2017 (ਸ਼ਨੀਵਾਰ) ਨੂੰ ਲੁਧਿਆਣਾ ਦੇ ਪੰਜਾਬੀ ਭਵਨ 'ਚ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ।