ਜਲੰਧਰ, (ਮੇਜਰ ਸਿੰਘ): ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਇਤਿਹਾਸ ਵਿਸ਼ੇ ਦੀਆਂ ਨਵੀਆਂ ਪੁਸਤਕਾਂ ਤਿਆਰ ਕਰਨ ਸਮੇਂ ਨਾ ਤਾਂ ਪੰਜਾਬ ਤੇ ਸਿੱਖ ਧਰਮ ਸਬੰਧੀ ਪਹਿਲਾਂ ਤੋਂ ਸ਼ਾਮਿਲ ਚੈਪਟਰਾਂ ਨੂੰ ਬਾਹਰ ਕੱਢਿਆ ਹੈ, ਤੇ ਨਾ ਹੀ ਵਿਸ਼ਾ ਸੂਚੀ ਨਾਲ ਕੋਈ ਛੇੜ-ਛਾੜ ਹੀ ਕੀਤੀ ਗਈ […]