ਭਾਰਤ-ਅਮਰੀਕਾ ਅੰਤਰਿਮ ਵਪਾਰਕ ਸਮਝੌਤਾ ਖਾਕਾ: ਮੋਦੀ ਸਰਕਾਰ ਦੀ ‘ਰਣਨੀਤਕ ਜਿੱਤ’ ਜਾਂ ਆਰਥਿਕ ਸਮਰਪਣ?

India US Trade Deal Decode Analysis

ਫਰਵਰੀ 2026 ਵਿੱਚ ਹੋਏ ਭਾਰਤ-ਅਮਰੀਕਾ ਵਪਾਰਕ ਖਾਕੇ ਦੀ ਡੂੰਘੀ ਪੜਚੋਲ। ਜਾਣੋ ਕਿਵੇਂ ਕਰ (ਟੈਕਸ) ਕਟੌਤੀ ਦੇ ਬਦਲੇ ਭਾਰਤ ਨੇ ਅਮਰੀਕਾ ਲਈ ਖੋਲ੍ਹੇ ਦਰਵਾਜ਼ੇ ਅਤੇ ਇਸਦਾ ਕਿਸਾਨੀ ‘ਤੇ ਕੀ ਅਸਰ ਪਵੇਗਾ।

ਇੰਡੀਆ ਵੱਲੋਂ ਅਮਰੀਕਾ ਵਿੱਚ ਸਿੱਖ ਅਜ਼ਾਦੀ ਲਹਿਰ ਦੇ ਆਗੂਆਂ ਦੇ ਕਤਲ ਦੀ ਵਿਓਂਤ ਬਾਰੇ ਕੀ ਕਹਿੰਦੀ ਹੈ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ

ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ ਉੱਤੇ ਸਿੱਖ ਅਜ਼ਾਦੀ ਲਹਿਰ ਦੇ ਆਗੂਆਂ ਦੇ ਕਲਤ ਦੀ ਵਿਓਂਤਬੰਦੀ ਨਾਕਾਮ ਕੀਤੀ ਹੈ। 

ਇਰਾਨ-ਅਮਰੀਕਾ ਤਣਾਅ ਦਿੱਲੀ ਦਰਬਾਰ ਲਈ ਕਸੂਤੀ ਹਾਲਤ ਕਿਵੇਂ ਪੈਦਾ ਕਰ ਰਿਹਾ ਹੈ? (ਖਾਸ ਪੜਚੋਲ)

ਦਿੱਲੀ ਦਰਬਾਰ ਨੇ ਈਰਾਨੀ ਫੌਜ ਦੇ ਆਗੂ ਮੇਜਰ ਜਨਰਲ ਕਾਸਿਮ ਸੁਲੇਮਾਨੀ, ਜੋ ਕਿ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡਸ ਕਾਰਪਸ ਦੀ ‘ਕੁਦਸ ਫੋਰਸ’ ਦਾ ਮੁਖੀ ਸੀ, ਨੂੰ ਅਮਰੀਕਾ ਵੱਲੋਂ ਹਵਾਈ ਹਮਲਾ ਕਰਕੇ ਖਤਮ ਕਰਨ ਬਾਰੇ ਬਹੁਤ ਇਹਤਿਆਤ ਨਾਲ ਲਿਖਿਆ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿੱਚੋਂ ਦਿੱਲੀ ਦਰਬਾਰ ਦੀ ਮੱਧ ਪੂਰਬ ਦੇ ਖਿੱਤੇ ਵਿੱਚ ਵਧਣ ਵਾਲੇ ਕਿਸੇ ਵੀ ਤਣਾਅ ਬਾਰੇ ਚਿੰਤਾ ਜਾਹਿਰ ਹੁੰਦੀ ਹੈ ਕਿਉਂਕਿ ਇਸ ਖਿੱਤੇ ਵਿੱਚ ਕਈ ਕਾਰਨਾਂ ਕਰਕੇ ਇਸਦੀ ਖਾਸੀ ਰੁਚੀ ਹੈ।