ਭਗਵਾਵਾਦੀ ਭਾਰਤ ਨੂੰ ਹਿੰਦੂਵਾਦੀ ਦੇਸ਼ ਅੈਲਾਨਣ ਦੀ ਤਾਕ ਵਿੱਚ: ਮਾਇਆਵਤੀ

ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਕੇਂਦਰ ‘ਚ ਭਾਜਪਾ ਤੇ ਉਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਦੀ ਸਰਕਾਰ ਬਣਨ ਬਾਅਦ ਸੰਪਰਦਾਇਕ ਤਾਕਤਾਂ ਮਜ਼ਬੂਤ ਹੋਈਆਂ ਹਨ।