ਅਕਾਲ ਤਖਤ ਹਰ ਹਾਲ ਵਿਚ ਦੁਨਿਆਵੀ ਸੱਤਾ ਤੋਂ ਸੁਤੰਤਰ ਤੇ ਸਿਰਮੌਰ ਰਹਿਣਾ ਚਾਹੀਦੈ? ਹਰਿੰਦਰ ਸਿੰਘ ਯੂ.ਐਸ.ਏ.

ਅਕਾਲ ਤਖਤ ਹਰ ਹਾਲ ਵਿਚ ਦੁਨਿਆਵੀ ਸੱਤਾ ਤੋਂ ਸੁਤੰਤਰ ਤੇ ਸਿਰਮੌਰ ਰਹਿਣਾ ਚਾਹੀਦੈ? ਹਰਿੰਦਰ ਸਿੰਘ ਯੂ.ਐਸ.ਏ.
ਅਕਾਲ ਤਖਤ ਹਰ ਹਾਲ ਵਿਚ ਦੁਨਿਆਵੀ ਸੱਤਾ ਤੋਂ ਸੁਤੰਤਰ ਤੇ ਸਿਰਮੌਰ ਰਹਿਣਾ ਚਾਹੀਦੈ? ਹਰਿੰਦਰ ਸਿੰਘ ਯੂ.ਐਸ.ਏ.

ਅਕਾਲ ਤਖਤ ਹਰ ਹਾਲ ਵਿਚ ਦੁਨਿਆਵੀ ਸੱਤਾ ਤੋਂ ਸੁਤੰਤਰ ਤੇ ਸਿਰਮੌਰ ਰਹਿਣਾ ਚਾਹੀਦੈ? ਹਰਿੰਦਰ ਸਿੰਘ ਯੂ.ਐਸ.ਏ.
ਕਰਤਾਰ ਪੁਰਿ ਕਰਤਾ ਵਸੈ: ਕਰਤਾਰਪੁਰ ਸਾਹਿਬ – ਮੁੱਢ ਤੋਂ ਹੁਣ ਤੱਕ ਤੇ ਭਵਿੱਖ ‘ਚ (ਹਰਿੰਦਰ ਸਿੰਘ ਯੂ.ਐਸ.ਏ)

“ਸੈਂਟਰ ਓਨ ਸਟਡੀਜ਼ ਇਨ ਗੁਰੂ ਗ੍ਰੰਥ ਸਾਹਿਬ”, ਗੁਰੂ ਨਾਨਾਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ “ਕਰਤਾਰ ਪੁਰਿ ਕਰਤਾ ਵਸੈ – ਕਰਤਾਰਪੁਰ ਸਾਹਿਬ : ਮੁੱਢ ਤੋਂ ਹੁਣ ਤੱਕ ਤੇ ਭਵਿੱਖ ਚ” ਵਿਸ਼ੇ ਉੱਤੇ ਸਿੱਖ ਵਿਚਾਰਕ, ਸਿੱਖਿਅਕ ਤੇ ਕਾਰਕੁੰਨ ਸ. ਹਰਿੰਦਰ ਸਿੰਘ (ਯੂ.ਐਸ.ਏ.) ਦਾ ਇਕ ਵਖਿਆਨ ਮਿਤੀ 28 ਮਾਰਚ, 2019 ਨੂੰ ਕਰਵਾਇਆ ਗਿਆ। ਅਸੀਂ ਉਹ ਵਖਿਆਨ ਇਥੇ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹਾਂ।
ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਕਿਵੇਂ ਬਹਾਲ ਹੋਵੇਗੀ?

ਵਿਚਾਰ ਮੰਚ ਸੰਵਾਦ ਵੱਲੋਂ “ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਕਿਵੇਂ ਬਹਾਲ ਕਰੀਏ?” ਵਿਸ਼ੇ ਉੱਤੇ ਸਿੱਖ ਵਿਚਾਰਕ ਤੇ ਸਿੱਖ ਰਿਸਰਚ ਇੰਸਟੀਟਯੂਟ ਦੇ ਬਾਨੀ ਨਿਰਦੇਸ਼ਕ ਸ. ਹਰਿੰਦਰ ਸਿੰਘ (ਯੂ.ਐਸ.ਏ.) ਨਾਲ ਇਕ ਸੱਥ ਚਰਚਾ ਕੀਤੀ ਗਈ। ਗੁਰਦੁਆਰਾ ਸਰਾਭਾ ਨਗਰ ਲੁਧਿਆਣਾ ਵਿਖੇ ਸ਼ੁੱਕਰਵਾਰ (17 ਨਵੰਬਰ) ਨੂੰ ਹੋਈ ਇਸ ਚਰਚਾ ਦੀ ਸ਼ੁਰੂਆਤ ਵਿਚ “ਵਰਲਡ ਸਿੱਖ ਨਿਊਜ਼” ਦੇ ਸੰਪਾਦਕ ਪ੍ਰੋ. ਜਗਮੋਹਣ ਸਿੰਘ ਨੇ ਸ. ਹਰਿੰਦਰ ਸਿੰਘ ਨੂੰ ਜੀ ਆਇਆਂ ਨੂੰ ਕਿਹਾ।
ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੀ ਬਹਾਲੀ ਬਾਰੇ ਸੱਥ ਚਰਚਾ ਹੋਈ (ਸਾਰ ਲੇਖਾ)

ਵਿਚਾਰ ਮੰਚ ਸੰਵਾਦ ਵੱਲੋਂ “ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਕਿਵੇਂ ਬਹਾਲ ਕਰੀਏ?” ਵਿਸ਼ੇ ਉੱਤੇ ਸਿੱਖ ਵਿਚਾਰਕ ਤੇ ਸਿੱਖ ਰਿਸਰਚ ਇੰਸਟੀਟਯੂਟ ਦੇ ਬਾਨੀ ਨਿਰਦੇਸ਼ਕ ਸ. ਹਰਿੰਦਰ ਸਿੰਘ (ਯੂ.ਐਸ.ਏ.) ਨਾਲ ਇਕ ਸੱਥ ਚਰਚਾ ਕੀਤੀ ਗਈ।
ਵਿਸ਼ਵ ਵਿਆਪੀ ਸਿੱਖ ਪ੍ਰਸ਼ਾਸਕੀ ਢਾਂਚੇ ਦਾ ਅਗਲਾ ਖਰੜਾ ਅਦਾਰਾ ਫ੍ਰੀ ਅਕਾਲ ਤਖ਼ਤ ਵੱਲੋਂ ਜਾਰੀ

ਪਿਛਲੇ 6 ਮਹੀਨਿਆਂ ਦੌਰਾਨ ਅਦਾਰਾ ਫ੍ਰੀ ਅਕਾਲ ਤਖ਼ਤ ਦੀ ਟੀਮ ਸਿੱਖ ਜਗਤ ਵਿੱਚ ਪ੍ਰਸ਼ਾਸਕੀ ‘ਤੇ ਫ਼ੈਸਲੇ ਲੈਣ ਲਈ ਇੱਕ ਆਦਰਸ਼ਵਾਦੀ ਪ੍ਰਕਿਰਿਆ ਬਾਰੇ ਦੁਨੀਆਂ ਭਰ ਦੇ ਸਿੱਖਾਂ ਦੇ ਵਿਚਾਰ ਇਕੱਠੇ ਕਰ ਰਹੀ ਹੈ। ਸਿੱਖ ਜਥੇਬੰਦੀਆਂ, ਪ੍ਰਭਾਵਸ਼ਾਲੀ ਸ਼ਖਸੀਅਤਾਂ ਤੇ ਆਮ ਸੰਗਤ ਨੂੰ ਜੋੜਨ ਲਈ ਬ੍ਰਿਟੇਨ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ – ਜੋ ਕਿ ਪ੍ਰਵਾਸੀ ਸਿੱਖਾਂ ਦਾ ਕੇਂਦਰ ਵੀ ਮੰਨੇ ਜਾਂਦੇ ਹਨ – ਦੇ 40 ਤੋਂ ਵੱਧ ਸ਼ਹਿਰਾਂ ਦਾ ਦੌਰਾ ਕੀਤਾ ਗਿਆ। ਸਿੱਖਾਂ ਦਾ ਪ੍ਰਮੁੱਖ ਕੇਂਦਰ ਤੇ ਸਿੱਖੀ ਦੀ ਜਨਮ ਭੂਮੀ ਪੰਜਾਬ ਤੋਂ ਵੀ ਇਸ ਪ੍ਰਤੀ ਵਿਚਾਰਾਂ ਦੀ ਮੰਗ ਕੀਤੀ ਗਈ ਹੈ। ਫ਼ਰਵਰੀ 2016 ਵਿੱਚ ਜਾਰੀ ਕੀਤੇ ਪਹਿਲੇ ਖਰੜੇ ਬਾਰੇ ਵਿਚਾਰ ਸਾਂਝੇ ਕਰਨ ਲਈ ਇੱਕ ਸਰਗਰਮ ਸੋਸ਼ਲ ਮੀਡੀਆ ਮੁਹਿੰਮ ‘ਤੇ ਵਿਸ਼ਵ ਵਿਆਪੀ ਮੀਡੀਆ ਦੀ ਪਹੁੰਚ ਰਾਹੀਂ ਹਰ ਇੱਕ ਵਿਚਾਰ ਰੱਖਣ ਵਾਲੇ ਨੂੰ ਆਪਣੀ ਰਾਏ ਸਾਂਝੀ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਕੈਨੇਡਾ ਦੇ ਸਿੱਖ ਸਿਆਸਤਦਾਨ ਸ੍ਰ. ਜਗਮੀਤ ਸਿੰਘ (ਐੱਨ.ਡੀ.ਪੀ)ਅਤੇ ਹਰਿੰਦਰ ਸਿੰਘ (ਯੂ. ਐੱਸ. ਏ)ਬਰਤਾਨੀਆ ਦੌਰੇ ‘ਤੇ ਆਏ

ਸਿੱਖ ਸਿਆਸਤਦਾਨ ਅਤੇ ਕੈਨੇਡਾ ਦੀ ਨਵੀ ਲੋਕਤੰਤਰੀ ਪਾਰਟੀ ਦੇ ਮੀਤ ਪ੍ਰਧਾਨ ਸ੍ਰ. ਜਗਮੀਤ ਸਿੰਘ ਅਤੇ ਸਿੱਖ ਖੋਜ ਸੰਸਥਾ ਦੇ ਸਾਬਕਾ ਪ੍ਰਬੰਧਕੀ ਮੁਖੀ ਹਰਿੰਦਰ ਸਿੰਘ ਅੱਜ ਬਰਤਾਨੀਆ ਦੇ ਦੌਰੇ ‘ਤੇ ਆਏ ਹਨ।
