ਨੌਵੇਂ ਪਾਤਿਸ਼ਾਹ ਦੀ ਸ਼ਾਹਦਤ, ਔਰੰਗਜ਼ੇਬ ਦਾ ਡਰ ਅਤੇ ਕਸ਼ਮੀਰੀ ਪੰਡਿਤ: ਡਾ. ਸੇਵਕ ਸਿੰਘ ਦਾ ਲੋਹਾਰਾ (ਭੋਗਪੁਰ) ਵਿਖੇ ਵਖਿਆਨ

ਸ੍ਰੀ ਗੁਰੂ ਤੇਗ ਬਹਾਦਰ ਜੀ,ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ 30 ਨਵੰਬਰ 2025 ਨੂੰ ਗੁਰੂ ਨਾਨਕ ਖਾਲਸਾ ਸਕੂਲ, ਲੁਹਾਰਾ ਚਾੜ੍ਹਕੇ,ਭੋਗਪੁਰ (ਜਲੰਧਰ) ਵਿਖੇ ਕਰਵਾਇਆ ਗਿਆ।
ਬਾਬੇ ਕੇ ਅਤੇ ਬਾਬਰ ਕੇ: ਸਿਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਅਸਲ ਮਾਇਨੇ ਕੀ?

ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕੋਈ ਸਧਾਰਣ ਘਟਨਾ ਨਹੀਂ, ਸਗੋਂ ਇਤਿਹਾਸ ਵਿੱਚ ਇੱਕ ਚੇਤਨ ਦਖਲ ਹੈ—ਉਹ ਪਲ ਜਦੋਂ ਧਰਮ ਦੀ ਸੱਚੀ ਪਰਿਭਾਸ਼ਾ ਨੂੰ ਜ਼ਬਰ ਦੇ ਖਿਲਾਫ ਖੜ੍ਹ ਹੋ ਕੇ ਬਚਾਇਆ ਗਿਆ।
