“ਕਾਲੇ ਪਾਣੀਆਂ ਦਾ ਮੋਰਚਾ”

ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਕਲੰਕ ਧੋਣ ਲਈ ਸਰਕਾਰਾਂ ਨੇ ਕਾਰਖਾਨੇਦਾਰਾਂ ਨੂੰ ਸਤਲੁਜ ਦੇ ਬਿਲਕੁਲ ਕੰਢੇ ਤੇ ਲਿਆਉਣ ਦੀ ਤਜ਼ਵੀਜ ਲਿਆਂਦੀ। ਇਹ ਤਜਵੀਜ ਮੱਤੇਵਾੜਾ ਇੰਡਸਟਰੀਅਲ ਪਾਰਕ ਦੀ ਸੀ। ਇਸ ਤਜ਼ਵੀਜ ਨੂੰ ਲਿਆਉਣ ਵੇਲੇ ਇਹ ਬਿਲਕੁਲ ਨਹੀਂ ਸੋਚਿਆ ਗਿਆ ਕਿ ਸਤਲੁਜ ਦੇ ਬੰਨ੍ਹ ਦੇ ਐਨ ਨਾਲ ਇਹ ਕਾਰਖਾਨੇ ਲਾਉਣ ਨਾਲ ਤਾਂ ਦਰਿਆਈ ਪਾਣੀ ਪਲੀਤ ਹੋਣ ਦਾ ਖਤਰਾ ਹੋਰ ਵਧੇਗਾ।

ਕੀ ਪੰਜਾਬ ਦੇ ਪਾਣੀਆਂ ਚ ਜ਼ਹਿਰ ਘੁਲਣ ਤੋਂ ਰੁਕੇਗੀ ਜਾਂ ਜ਼ੀਰੇ ਵਾਂਗ ਲੁਧਿਆਣੇ ਵੀ ਮੋਰਚਾ ਲਾਉਣ ਦੀ ਲੋੜ ਪਵੇਗੀ ?

ਬੀਤੇ ਦਿਨੀਂ ਬਿਲਕੁਲ ਜ਼ੀਰੇ ਵਰਗਾ ਹੀ ਮਸਲਾ ਲੁਧਿਆਣਾ ਜਿਲ੍ਹੇ ਦੇ ਪਿੰਡ ਮਾਂਗਟ ਚ ਸਾਹਮਣੇ ਆਇਆ ਹੈ। ਇੱਥੇ ਵੀ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਬੰਬੀ ਚੋਂ ਗੰਦਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਬਾਅਦ ਇਲਾਕੇ ਦੀਆਂ ਹੋਰ ਬੰਬੀਆਂ ਚੋਂ ਵੀ ਗੰਦਾ ਪਾਣੀ ਆਉਣ ਦੀ ਗੱਲ ਵੀ ਪਿੰਡ ਵਾਸੀਆਂ ਨੇ ਸਾਹਮਣੇ ਰੱਖੀ ਹੈ। ਪਿੰਡ ਵਾਸੀਆਂ […]