ਅਡਾਨੀ ਸਮੂਹ ‘ਤੇ ਵਿੱਤੀ ਹੇਰਾਫੇਰੀ ਦੇ ਨਵੇਂ ਦੋਸ਼: ਵਿਦੇਸ਼ੀ ਬੈਂਕ ਦੇ ਦਸਤਾਵੇਜ਼ਾਂ ਰਾਹੀਂ ਹੋਇਆ ਵੱਡਾ ਖੁਲਾਸਾ

New Financial Manipulation Allegations Against Adani Group Leaked Bank Documents Spark Fresh Controversy

ਅਡਾਨੀ ਸਮੂਹ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। ‘ਫਾਈਨੈਂਸ਼ੀਅਲ ਟਾਈਮਜ਼’ ਅਤੇ ‘ਓ.ਸੀ.ਸੀ.ਆਰ.ਪੀ.’ ਦੀ ਤਾਜ਼ਾ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਟਲੀ ਦੇ ਇੱਕ ਬੈਂਕ ਨੇ ਅਡਾਨੀ ਦੇ ਸਹਿਯੋਗੀਆਂ ਦੇ ਖਾਤਿਆਂ ਵਿੱਚ ਸ਼ੱਕੀ ਗਤੀਵਿਧੀਆਂ ਫੜੀਆਂ ਸਨ। ਨਾਲ ਹੀ, ਅਮਰੀਕੀ ਖਜ਼ਾਨਾ ਵਿਭਾਗ ਵੀ ਈਰਾਨ ਪਾਬੰਦੀਆਂ ਨੂੰ ਲੈ ਕੇ ਸਮੂਹ ਦੀ ਜਾਂਚ ਕਰ ਰਿਹਾ ਹੈ। ਪੜ੍ਹੋ ਪੂਰੀ ਖ਼ਬਰ।

ਕਨੇਡਾ ਨੇ ਅਮਿਤ ਸ਼ਾਹ, ਡੋਵਾਲ, ਜੈਸ਼ੰਕਰ ਤੇ ਮੋਦੀ ਦਾ ਨਾਮ ਜ਼ਬਰ ਘਟਨਾਵਾਂ ਨਾਲ ਜੋੜਿਆ, ਅਮਰੀਕਾ ਨੇ ਅਡਾਨੀ ਨੂੰ ਘੇਰਾ ਪਾਇਆ

ਇਕ ਕੈਨੇਡੀਅਨ ਖਬਰ ਅਦਾਰੇ ਗਲੋਬ ਅਤੇ ਮੇਲ ਵਿਚ ਛਪੀ ਇਕ ਖਬਰ ਵਿਚ ਇੰਡੀਆ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਨਾਮ ਕਨੇਡਾ ਵਿਚ ਇੰਡੀਆ ਦੀ ਵਿਦੇਸ਼ੀ ਦਖਲ ਅੰਦਾਜ਼ੀ ਅਤੇ ਇੰਡੀਆ ਦੇ ਸਰਕਾਰ ਦੇ ਏਜੰਟਾਂ ਵੱਲੋਂ ਕਨੇਡਾ ਵਿਚ ਕੀਤੇ ਜਾ ਰਹੇ ਕ+ਤ+ਲਾਂ ਅਤੇ ਵਿਆਪਕ ਹਿੰ+ਸਾ ਦੇ ਮਾਮਲਿਆਂ ਨਾਲ ਜੋੜਿਆ ਹੈ।