ਸਿੱਖ ਸ਼ੰਘਰਸ਼ ‘ਤੇ ਉਠਦੇ ਸਵਾਲਾਂ ਦੇ ਜਵਾਬ: ਡਾ. ਸੇਵਕ ਸਿੰਘ ਨਾਲ ਖਾਸ ਮੁਲਾਕਾਤ (ਭਾਗ – 2)

ਸਿੱਖ ਸੰਘਰਸ਼ ਦੀ ਪੜਚੋਲ ਲੜੀ ਤਹਿਤ ਪੱਤਰਕਾਰ ਮਨਦੀਪ ਸਿੰਘ ਵੱਲੋਂ ਡਾ. ਸੇਵਕ ਸਿੰਘ ਨਾਲ ਕੀਤੀ ਗਈ ਦੂਜੀ ਮੁਲਾਕਾਤ ਸਿੱਖ ਸਿਆਸਤ ਦੇ ਸਰੋਤਿਆਂ/ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੀ ਕਰੋ ਜੀ।

ਇਤਿਹਾਸ ਸੁਣਾਉਣ ਦਾ ਮਨੋਰਥ: ਸਿੱਖਾਂ ਦੇ ਬੱਚਿਆਂ ਨੂੰ ਇਤਿਹਾਸ ਕਿਉਂ, ਕਿਵੇਂ ਅਤੇ ਕਾਹਦੇ ਵਾਸਤੇ ਸੁਣਾਇਆ ਜਾਵੇ?

ਲੰਘੀ 5 ਜਨਵਰੀ 2025 ਨੂੰ ਬਨੂੜ ਵਿਖੇ ਇਕ ਗੁਰਮਤਿ ਸਾਮਗਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਸੇਵਕ ਸਿੰਘ ਨੇ “ਇਤਿਹਾਸ ਸੁਣਾਉਣ ਦੇ ਮਨੋਰਥ” ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਤੁਹਾਡੇ ਨਾਲ ਇਹਨਾਂ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ। ਇਹ ਵਿਖਤ ਆਪ ਵੇਖ-ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।

ਅਜੋਕੇ ਹਾਲਾਤ ਬਾਰੇ ਡਾ. ਸੇਵਕ ਸਿੰਘ ਦਾ ਵਖਿਆਨ: ਠੀਕ-ਗਲਤ ਦੀ ਪਛਾਣ ਕਿਵੇਂ ਹੋਵੇ? ਜਰੂਰ ਸੁਣੋ

ਸਮਾਗਮ: ਵਿਚਾਰ ਗੋਸ਼ਟੀ ਮਿਤੀ: 9 ਜਨਵਰੀ 2025 ਸਥਾਨ: ਗੁਰਦੁਆਰਾ ਸਾਹਿਬ, ਪਿੰਡ ਭਗੜਾਣਾ (ਸ੍ਰੀ ਫਤਹਿਗੜ੍ਹ ਸਾਹਿਬ) ਵਿਸ਼ਾ: ਸਿੱਖੀ ਵਿਚ ਸੇਵਾ, ਸਿਮਰਨ ਅਤੇ ਸ਼ਹਾਦਤ ਇਹ ਸਮਾਗਮ ਇਲਾਕੇ ਦੀ ਸੰਗਤ ਵਲੋਂ ਕਰਵਾਇਆ ਗਿਆ।

ਅਜੋਕੇ ਕਾਨੂੰਨ, ਰਾਜ ਪ੍ਰਬੰਧ ਤੇ ਸਮਾਜ ਦੀ ਭਟਕਣ ਦੇ ਚੱਲਦਿਆਂ ਮਨ ਵੱਸ ਕਿਵੇਂ ਆਵੇ? ਡਾ. ਸੇਵਕ ਸਿੰਘ ਦਾ ਵਖਿਆਨ

ਅਜੋਕੇ ਕਾਨੂੰਨ, ਰਾਜ ਪ੍ਰਬੰਧ ਤੇ ਸਮਾਜ ਦੀ ਭਟਕਣ ਦੇ ਚੱਲਦਿਆਂ ਮਨ ਵੱਸ ਕਿਵੇਂ ਆਵੇ? ਇਸ ਵਿਸ਼ੇ ਬਾਰੇ ਡਾ. ਸੇਵਕ ਸਿੰਘ ਵੱਲੋਂ ਮਾਤਾ ਸੁੰਦਰੀ ਕਾਲਜ, ਦਿੱਲੀ ਵਿਖੇ 17/8/2024 ਨੂੰ ਕੀਤਾ ਅਹਿਮ ਵਖਿਆਨ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।

ਸਾਹਿਬਜ਼ਾਦਿਆਂ ਦਾ ਇਤਿਹਾਸ ਦਿੱਲੀ ਵੀ ਦੱਸ ਰਹੀ ਹੈ ਤੇ ਸਿੱਖ ਵੀ? ਕੀ ਫਰਕ ਤੇ ਕੀ ਕਾਰਨ? ਡਾ. ਸੇਵਕ ਸਿੰਘ ਦਾ ਵਖਿਆਨ

ਸਾਹਿਬਜਾਦਿਆਂ ਦੀ ਸ਼ਹਾਦਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਡਡਵਿੰਡੀ (ਸੁਲਤਾਨਪੁਰ ਲੋਧੀ) ਦੀ ਸੰਗਤ ਵਲੋਂ ਕਰਵਾਇਆ ਗਿਆ।