ਸਵਾਲਾਂ ਜਵਾਬਾਂ ਦੀ ਕਦੇ ਨਾ ਮੁੱਕਣ ਵਾਲੀ ਜੰਗ ਤੇ ਸਿੱਖ: ਨਵੀਂ ਕਿਤਾਬ ਤੇ ਚਰਚਾ ਮੌਕੇ ਡਾ. ਸੇਵਕ ਸਿੰਘ ਦਾ ਵਖਿਆਨ

Speech of Dr. Sewak Singh at Chandigarh

ਭਾਰਤ ਦੀ ਖੂਫੀਆ ਏਜੰਸੀ ਰਾਅ ਦੇ ਇਕ ਸਾਬਕਾ ਅਧਿਕਾਰ ਜੀ.ਬੀ.ਸਿੱਧੂ ਵੱਲੋਂ ਲਿਖੀ ਕਿਤਾਬ “ਖਾਲਿ+ਸ-ਤਾਨ ਦੀ ਸਾਜਿਸ਼” ਦੇ ਸਬੂਤਾਂ ਸਹਿਤ ਜਵਾਬ ਵਜੋਂ ਭਾਈ ਨਰਾਇਣ ਸਿੰਘ ਵੱਲੋਂ ਲਿਖੀ ਕਿਤਾਬ “ਖ਼ਾਲਿ-ਸ+ਤਾਨ ਵਿਰੁਧ ਸਾਜਿਸ਼” ਉੱਤੇ ਇਕ ਵਿਚਾਰ ਚਰਚਾ ੬ ਜੁਲਾਈ ੨੦੨੫ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰ ੨੮, ਚੰਡੀਗੜ੍ਹ ਵਿਖੇ ਕਰਵਾਈ ਗਈ।

ਕੌਣ ਸਹੀ ਤੇ ਕੌਣ ਗਲਤ? “ਕਦੇ ਨਾ ਮੁੱਕਣ ਵਾਲੀ ਜੰਗ” ਬਾਰੇ ਡਾ ਸੇਵਕ ਸਿੰਘ ਦਾ ਪਿੰਡ ਭੂਰੜੇ (ਚਮਕੌਰ ਸਾਹਿਬ) ਵਿਖੇ ਵਖਿਆਨ

Speech of Dr. Sewak Singh at Bhurare (Chamkaur Shaib)

5 ਜੂਨ 2025 ਨੂੰ ਪਿੰਡ ਭੂਰੜੇ (ਚਮਕੌਰ ਸਾਹਿਬ) ਵਿਖੇ ਹੋਏ ਵਖਿਆਨ ਦੌਰਾਨ “ਸ਼ਬਦ ਜੰਗ” ਕਿਤਾਬ ਦੇ ਲੇਖਕ ਡਾ. ਸੇਵਕ ਸਿੰਘ ਵੱਲੋਂ “ਕਦੇ ਨਾ ਮੁੱਕਣ ਵਾਲੀ ਜੰਗ” ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਹ ਵਖਿਆਨ ਅੱਜ ਸਿੱਖ ਸਿਆਸਤ ਦੇ ਦਰਸ਼ਕਾਂ/ਸਰੋਤਿਆਂ ਨਾਲ ਸਾਂਝਾ ਕਰ ਰਹੇ ਹਾਂ।

ਘੱਲੂਘਾਰਾ ’84 ਤੋਂ ਬਾਅਦ ਕੀ ਕੁਝ ਬਦਲਿਆ ਗਿਆ: ਡਾ. ਸੇਵਕ ਸਿੰਘ ਦਾ ਜਗ੍ਹਾ ਰਾਮ ਤੀਰਥ (ਮਾਨਸਾ) ਵਿਖੇ ਵਖਿਆਨ

Speech of Dr. Sewak Singh at Jaga Ram Tirath Mansa

ਮਾਨਸਾ ਜਿਲ੍ਹੇ ਦੇ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਹੋਏ ਇਕ ਸਮਾਗਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਸੇਵਕ ਸਿੰਘ ਨੇ ਇਸ ਗੱਲ ਉੱਤੇ ਚਾਨਣਾ ਪਾਇਆ ਕਿ ਘੱਲੂਘਾਰਾ ’84 ਤੋਂ ਬਾਅਦ ਹਕੂਮਤਾਂ ਵੱਲੋਂ ਕੀ ਕੁਝ ਅਤੇ ਕਿਵੇਂ ਬਦਲਿਆ ਗਿਆ।

ਇੰਡੀਆ ਦੀ ਨਵੀਂ ਸਿੱਖਿਆ ਨੀਤੀ ਦੀ ਪੜਚੋਲ: ਡਾ. ਸੇਵਕ ਸਿੰਘ ਦਾ ਨਾਭਾ ਵਿਖੇ ਵਖਿਆਨ

Dr. sewak singh

23 ਮਾਰਚ 2025 ਨੂੰ ਨਾਭਾ ਨੇੜਲੇ ਪਿੰਡ ਪੇਧਨ ਵਿਖੇ ਹੋਏ ਇਕ ਸਮਾਗਮ ਦੌਰਾਨ ਡਾ. ਸੇਵਕ ਸਿੰਘ ਵੱਲੋਂ ਇੰਡੀਆ ਦੀ ਨਵੀਂ ਸਿੱਖਿਆ ਨੀਤੀ 2020 ਦੀ ਪੜਚੋਲ ਕੀਤੀ ਗਈ। ਇਹ ਵਖਿਆਨ ਇਥੇ ਸਿੱਖ ਸਿਆਸਤ ਦੇ ਦਰਸ਼ਕਾਂ ਤੇ ਸੋਰਤਿਆਂ ਦੀ ਜਾਣਕਾਰੀ ਹਿਤ ਸਾਂਝਾ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝਾ ਕਰ ਦਿਓ ਜੀ।