ਉੱਘੇ ਸਿੱਖ ਵਿਦਵਾਨਾਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ ਬਾਰੇ ਦਿਲ-ਟੁੰਬਵੀਆਂ ਟਿੱਪਣੀਆਂ

– ਜਾਗਦੀ ਜ਼ਮੀਰ ਵਾਲੇ ਹਰ ਸਿੱਖ ਨੂੰ ਬਲਵੰਤ ਸਿੰਘ ‘ਆਪਣਾ’ ਲੱਗਣ ਲੱਗ ਪਿਆ ਹੈ – ਅਜਮੇਰ ਸਿੰਘ
– ਇਹ ਕੁਰਬਾਨੀ ਕਿਸੇ ਪੱਕੇ ਸਿਧਾਂਤ ਤੇ ਯਕੀਨ ਨਾਲ ਜੁੜੀ ਹੋਈ ਹੈ- ਡਾ: ਗੁਰਭਗਤ ਸਿੰਘ
– ਸਿੱਖ ਵਿਸ਼ਵਾਸ਼ ਨਾਲ ਜੁੜੀ ਹੈ ਇਹ ਕੁਰਬਾਨੀ- ਡਾ: ਗਰੇਵਾਲ
– ਸ: ਬਲਵੰਤ ਸਿੰਘ ਮੌਤ ਦੇ ਅੱਗੇ ਖਿੜਦਾ ਜਾ ਰਿਹਾ ਹੈ – ਡਾ: ਗੁਰਤਰਨ ਸਿੰਘ