ਖ਼ਬਰਸਾਰ • ਬਾਦਲਾਂ ਨੇ ਢੀਂਡਸੇ ਕੱਢੇ • ਕੈਪਟਨ ਸਰਕਾਰ ਦੀ ਪੈਂਤੜੇਬਾਜ਼ੀ ਤੋਂ ਅਕਾਲੀ ਦਲ ਪ੍ਰੇਸ਼ਾਨ • ਨੌਜਵਾਨੀ ਦੀ ਵਿਦੇਸ਼ਾਂ ਵੱਲ ਦੌੜ

ਅੱਜ ਦੀ ਖਬਰਸਾਰ | 4 ਫਰਵਰੀ 2020 (ਦਿਨ ਮੰਗਲਵਾਰ) ਖਬਰਾਂ ਦੇਸ ਪੰਜਾਬ ਦੀਆਂ: ਬਾਦਲਾਂ ਨੇ ਢੀਂਡਸੇ ਕੱਢੇ: ਆਖਿਰ ਬਾਦਲਾਂ ਨੇ ਢੀਂਡਸਿਆਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚੋਂ ਕੱਢਣ ਦੀ ਰਹਿੰਦੀ ਕਾਰਵਾਈ ਵੀ ਕੀਤੀ ਪੂਰੀ। ਸੰਗਰੂਰ ਰੈਲੀ ਦੇ ਫ਼ੈਸਲੇ ਉੱਪਰ ਹੀ ਕੋਰ ਕਮੇਟੀ ਨੇ ਲਾ ਦਿੱਤੀ ਜੁਬਾਨੀ ਮੋਹਰ। ਨਹੀਂ ਕੀਤੀ ਕੋਈ ਵੱਖਰੀ ਰਸਮੀ ਕਾਰਵਾਈ। ਨਾ ਕੋਈ […]

ਬੰਦੀ ਸਿੰਘ ਰਿਹਾਈ ਮਾਮਲਾ: ਸਿੱਖਿਆ ਮੰਤਰੀ ਡਾ. ਚੀਮਾ ਨੇ ਬਾਪੂ ਸੂਰਤ ਸਿੰਘ ਦੇ ਪਰਿਵਾਰ ਨੂੰ ਮਿਲਕੇ ਕੀਤੀ ਗੱਲਬਾਤ

ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨਾਲ ਗੱਲਬਾਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਲੁਧਿਆਣਾ ਦੇ ਡੀਐੱਮਸੀ ਪਹੁੰਚੇ।