ਖਾਲਸਾ ਸਾਜਨਾ ਦਿਵਸ ਅਤੇ ਭਾਈ ਧੰਨਾ ਸਿੰਘ ਜੀ ਸਾਇਕਲ ਯਾਤਰੂ ਦੀ ਯਾਦ ‘ਚ ਸਮਾਗਮ

gurmat samagam at village changli

ਭਾਈ ਧੰਨਾ ਸਿੰਘ ਜੀ ਕਰੀਬ ਇੱਕ ਸਦੀ ਪਹਿਲਾਂ ਗੁਰੂਧਾਮਾਂ ਦੀ ਯਾਤਰਾ ਨੂੰ ਸਾਇਕਲ ਉਪਰ ਨਿਕਲੇ। ਉਨ੍ਹਾਂ ਨੇ ਪਾਕਿਸਤਾਨ, ਪੰਜਾਬ ਅਤੇ ਭਾਰਤ ਵਿਚਲੇ ਗੁਰਦੁਆਰਿਆਂ ਦਾ ਇਤਿਹਾਸ ਇਕੱਠਾ ਕੀਤਾ, ਤਸਵੀਰਾਂ ਖਿੱਚੀਆਂ। ਜੋ ਅੱਜ ਇਤਿਹਾਸ ਸਿੱਖ ਪ੍ਰਚਾਰਕਾਂ ਅਤੇ ਕੌਮ ਦੇ ਲਈ ਗੁਰਧਾਮਾਂ ਦੀ ਸੇਵਾ ਸੰਭਾਲ ਦੇ ਪੱਖ ਤੋਂ ਬਹੁਤ ਮਦਦਗਾਰ ਸਹਾਈ ਹੋ ਰਿਹਾ ਹੈ।

ਭਾਈ ਧੰਨਾ ਸਿੰਘ ਸਾਈਕਲ ਯਾਤਰੂ ਦੀ ਯਾਦ ਵਿੱਚ ਦੂਜਾ ਸਲਾਨਾ ਸਮਾਗਮ ਹੋਇਆ

ਇੱਕ ਸਦੀ ਪਹਿਲਾਂ ਗੁਰ ਅਸਥਾਨਾਂ ਦੀ ਸਾਇਕਲ ਉਪਰ ਯਾਤਰਾ ਕਰਕੇ ਇਤਿਹਾਸ ਇਕੱਠਾ ਕਰਨ ਵਾਲੇ ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਸਿੱਖ ਜਥਾ ਮਾਲਵਾ, ਸੇਵਾ ਸੰਭਾਲ ਜਥਾ ਗੁਰਦੁਆਰਾ ਸਾਹਿਬ ਅਤੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਿੰਡ ਚਾਂਗਲੀ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ।

ਕੌਣ ਸਨ ਭਾਈ ਧੰਨਾ ਸਿੰਘ ਜੀ ?

ਭਾਈ ਧੰਨਾ ਸਿੰਘ ਜੀ ਦਾ ਜਨਮ 1905 ਈ. ਨੂੰ ਸੰਗਰੂਰ ਜਿਲ੍ਹੇ ਵਿੱਚ ਧੂਰੀ ਦੇ ਪਿੰਡ ਚਾਂਗਲੀ ਵਿਖੇ ਭਾਈ ਸੁੰਦਰ ਸਿੰਘ ਦੇ ਘਰ ਹੋਇਆ ।

87 ਸਾਲਾਂ ਬਾਅਦ ਪਹਿਲੀ ਵਾਰ ਭਾਈ ਧੰਨਾ ਸਿੰਘ ਜੀ ਦੇ ਪਿੰਡ ਉਹਨਾਂ ਦੀ ਯਾਦ ਵਿੱਚ ਸਮਾਗਮ ਹੋਇਆ

ਕਰੀਬ 1 ਸਦੀ ਪਹਿਲਾਂ ਸਾਇਕਲ ‘ਤੇ ਪੰਜ ਸਾਲ ਹਜਾਰਾਂ ਮੀਲ ਸਫ਼ਰ ਕਰਕੇ 1600 ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕਰਨ ਵਾਲੇ ਅਤੇ ਉਹਨਾਂ ਦਾ ਇਤਿਹਾਸ ਆਪਣੀਆਂ ਡਾਇਰੀਆਂ ਵਿੱਚ ਲਿਖਣ ਵਾਲੇ ਭਾਈ ਧੰਨਾ ਸਿੰਘ ਪਿੰਡ ਚਾਂਗਲੀ (ਧੂਰੀ) ਜਿਲ੍ਹਾ ਸੰਗਰੂਰ ਦੀ ਯਾਦ ਵਿੱਚ ਪਹਿਲੀ ਵਾਰ ਉਹਨਾਂ ਦੇ ਜਨਮ ਪਿੰਡ ਚਾਂਗਲੀ ਵਿਖੇ ਲੰਘੀ 26 ਮਾਰਚ ਨੂੰ ਸਮਾਗਮ ਕਰਵਾਇਆ ਗਿਆ।