30 ਸਿੱਖ ਜਥੇਬੰਦੀਆਂ ਦੇ ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਬੀਤੀ 30 ਮਾਰਚ ਰਾਤ 9 ਵਜੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਚਾਰ ਸੌ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੂੰ ਨਾਲ ਲੈ ਕੇ ਗੁਰਦੁਆਰਾ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਵਿਖੇ ਸਿੱਖ ਰਾਜ ਦੀ 180 ਸਾਲ ਪੁਰਾਣੀ ਨਿਸ਼ਾਨੀ ਦਰਸ਼ਨੀ ਡਿਊੜੀ ਤੇ ਹਮਲਾ ਕਰਕੇ ਢਾਉਣ ਦੀ ਘਟਨਾ ਦੇ […]