ਔਖੀ ਐ ਸਰਕਾਰ . . .

ਚੁਰਾਸੀ, ਮੁੜ ਮੁੜ ਆਸੀ, ਔਖੀ ਐ ਸਰਕਾਰ
ਸੱਚੇ ਦਰਬਾਰੋਂ, ਸੁੱਚੇ ਕਿਰਦਾਰੋ, ਪੈਂਦੀ ਹੈ ਫਿਟਕਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਜੂਨ 1984 ਦੇ ਨੀਤੀਗਤ ਅਸਰਾਂ ’ਤੇ ਸੈਮੀਨਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵੱਲੋਂ “ਜੂਨ ਚੁਰਾਸੀ ਦੇ ਨੀਤੀਗਤ ਅਸਰ” ਵਿਸ਼ੇ ’ਤੇ ਅੱਜ 3 ਜੂਨ 2026 ਨੂੰ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।