ਚੰਡੀਗੜ: ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਸਮਰਪਿਤ ਕਵਿਤਾ (“ਮੈਂ ਕਿੱਥੋਂ ਲਿਆਵਾਂ ਲੱਭ ਕੇ ਅੱਜ ਭਿੰਡਰਾਂਵਾਲਾ ਹੋਰ, ਵੇ ਮੈਂ ਰੋਂਦੀ ਧਰਤ ਪੰਜਾਬ ਦੀ”) ਸੁਖਦੀਪ ਸਿੰਘ ਬਰਨਾਲਾ(ਲੇਖਕ) ਵੱਲੋਂ ਬੀਂਤੇ ਦਿਨੀ ਜਾਰੀ ਕੀਤੀ ਗਈ। ਇਹ ਕਵਿਤਾ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਸਾਂਝੀ ਕਰ ਰਿਹੇ ਹਾਂ।