ਵਿਚਾਰ ਸਭਾ ਲੱਖੀ ਜੰਗਲ ਖਾਲਸਾ (ਤਲਵੰਡੀ ਸਾਬੋ) ਵੱਲੋਂ 16 ਦਸੰਬਰ 2022 ਨੂੰ ਸ਼ਬਦ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਇਹ ਵਿਚਾਰ ਚਰਚਾ ਗੁਰੂ ਕਾਸ਼ੀ ਗੁਰਮਤਿ ਸੰਸਥਾ, ਬਠਿੰਡਾ ਵਿਖੇ ਹੋਈ। ਇਸ ਚਰਚਾ ਦੌਰਾਨ ਬੋਲਦਿਆਂ ਡਾ: ਸੇਵਕ ਸਿੰਘ ਨੇ ਭਾਸ਼ਾ ਅਤੇ ਸ਼ਬਦਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।