Site icon Sikh Siyasat News

ਡੇਰਾ ਬਿਆਸ ਮੁਖੀ ਦੇ ਰਿਸ਼ਤੇਦਾਰ ਨੂੰ ਬਾਦਲ ਨੇ ਆਪਣਾ ਸਲਾਹਕਾਰ ਲਾਇਆ; ਕੈਬਨਟ ਮੰਤਰੀ ਦਾ ਦਰਜਾ ਦਿੱਤਾ

ਚੰਡੀਗੜ੍ਹ: ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਡੇਰਾ ਬਿਆਸ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਸਾਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਲਾਹਕਾਰ ਲਾਇਆ ਹੈ।

ਪਰਮਿੰਦਰ ਸਿੰਘ ਸੇਖੋਂ, ਮੁੱਖ ਮੰਤਰੀ ਦੇ 5ਵੇਂ ਸਲਾਹਕਾਰ; ਜਿਸ ਨੂੰ ਕੈਬਨਟ ਮੰਤਰੀ ਦਾ ਦਰਜਾ ਦਿੱਤਾ ਗਿਆ

ਮੀਡੀਆ ਰਿਪੋਰਟਾਂ ਮੁਤਾਬਕ ਪਰਮਿੰਦਰ ਸਿੰਘ ਸੇਖੋਂ, ਮੁੱਖ ਮੰਤਰੀ ਦੇ 5ਵੇਂ ਸਲਾਹਕਾਰ ਹੋਣਗੇ ਜਿਨ੍ਹਾਂ ਨੂੰ ਕੈਬਨਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ।

ਪਰਮਿੰਦਰ ਸਿੰਘ ਸੇਖੋਂ ਡੇਰਾ ਰਾਧਾ ਸਵਾਮੀ ਮੁਖੀ ਦੀ ਪਤਨੀ ਦਾ ਭਰਾ ਹੈ। ਸੇਖੋਂ ਦਾ ਵਿਆਹ ਸਾਬਕਾ ਐਡਵੋਕੇਟ ਜਨਰਲ ਐਚ.ਐਸ. ਮੱਤੇਵਾਲ ਦੀ ਲੜਕੀ ਨਾਲ ਹੋਈ ਹੈ।

ਇਸ ਖਬਰ ਨੂੰ ਹੋਰ ਵਧੇਰੇ ਵਿਸਤਾਰ ਵਿਚ ਪੜ੍ਹਨ ਲਈ ਵੇਖੋ :-

Dear Beas Chief’s Kin appointed As Advisor to CM Badal; Accorded Cabinet Minister Status …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version