Site icon Sikh Siyasat News

ਭਗਵੰਤ ਮਾਨ ਨੇ ਸੁੱਚਾ ਸਿੰਘ ਛੋਟੇਪੁਰ ‘ਤੇ ਹਮਲਾ ਬੋਲਿਆ, ਕੇਜਰੀਵਾਲ ਦਾ ਕੀਤਾ ਬਚਾਅ (ਤਾਜ਼ਾ ਵੀਡੀਓ)

Bhagwant Mann Attacks Sucha Singh Chhotepur, Defends Arvind Kejriwal (LATEST VIDEO)

ਆਮ ਆਦਮੀ ਪਾਰਟੀ ਆਗੂ ਅਤੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੇ ਛੋਟੇਪੁਰ ਦੇ ਖਿਲਾਫ ਪਾਰਟੀ ਦੇ ਫੈਸਲੇ ਦਾ ਐਲਾਨ ਕੀਤਾ। 26 ਅਗਸਤ 2016 ਨੂੰ ਭਗਵੰਤ ਮਾਨ ਨੇ ਸੁੱਚਾ ਸਿੰਘ ਛੋਟੇਪੁਰ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਟਿਕਟਾਂ ਵੇਚੀਆਂ ਹਨ। ਭਗਵੰਤ ਮਾਨ ਨੇ ਛੋਟੇਪੁਰ ਵਲੋਂ ਕੇਜਰੀਵਾਲ ‘ਤੇ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਦੋਸ਼ ਆਧਾਰਹੀਣ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version