ਤਲਵੰਡੀ ਸਾਬੋ: ਲੱਖੀ ਜੰਗਲ ਖਾਲਸਾ ਜਥਾ ਦਮਦਮਾ ਸਾਹਿਬ ਦੇ ਤਲਵੰਡੀ ਸਾਬੋ ਸਥਿਤ ਪੜਾਅ ਵਿਖੇ ਤੰਤੀ ਸਾਜਾਂ ਨਾਲ ਗੁਰਮਤਿ ਸੰਗੀਤ ਦੀ ਸਿਖਲਾਈ ਦੀ ਪਾਠਸ਼ਾਲਾ ਚੱਲ ਰਹੀ ਹੈ। ਇਹ ਪਾਠਸ਼ਾਲਾ ੭ ਜੂਨ ਨੂੰ ਸ਼ੁਰੂ ਹੋਈ ਹੈ ਅਤੇ ੭ ਜੁਲਾਈ ਤੱਕ ਜਾਰੀ ਰਹੇਗੀ।

Lakhi Jangal Khalsa Jatha Holding Month Long Gurmat Sangeet Pathshala at Talwandi Sabo
ਲੱਖੀ ਜੰਗਲ ਖਾਲਸਾ ਜਥਾ ਦਮਦਮਾ ਸਾਹਿਬ ਵੱਲੋਂ ਗੁਰਮਤਿ ਸੰਗੀਤ ਪੜਾਅ ਸ਼ੁਰੂ

ਪਾਠਸ਼ਾਲਾ ਦੌਰਾਨ ਜਿੱਥੇ ਵਿਦਿਆਰਥੀਆਂ ਨੂੰ ਜੋੜੀ (ਤਬਲਾ), ਵਾਜਾ (ਹਰਮੀਨੀਅਮ) ਦੀ ਸਿਖਲਾਈ ਦਿੱਤੀ ਜਾ ਰਹੀ ਹੈ ਓਥੇ ਨਾਲ ਹੀ ਤੰਤੀ ਸਾਜਾਂ ਅਤੇ ਰਾਗਾਂ ਦੀ ਵਿਦਿਆ ਵੀ ਦਿੱਤੀ ਜਾ ਰਹੀ ਹੈ।

Lakhi Jangal Khalsa Jatha Holding Month-Long Gurmat Sangeet Pathshala at Talwandi Sabo
ਪਾਠਸ਼ਾਲਾ ਦੌਰਾਨ ਵਿਦਿਆਰਥੀਆਂ ਨੂੰ ਜੋੜੀ (ਤਬਲਾ), ਵਾਜਾ (ਹਰਮੀਨੀਅਮ) ਦੀ ਸਿਖਲਾਈ ਦਿੰਦਿਆਂ

Lakhi Jangal Khalsa Jatha Holding Gurmat Sangeet Pathshala at Talwandi Sabo

Comments

comments