4 ਫਰਵਰੀ ਨੂੰ ਪੰਜਾਬ ‘ਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਸ ਵਾਰ ਮੁਕਾਬਲਾ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ), ਵਿਰੋਧੀ ਧਿਰ ਕਾਂਗਰਸ ਅਤੇ ਨਵੀਂ ਆਈ ਆਮ ਆਦਮੀ ਪਾਰਟੀ ਵਿਚਕਾਰ ਹੋਣਾ ਹੈ। ਪੰਜ ਤੀਰ ਰਿਕਾਰਡਸ ਨੇ ਆਉਂਦੀਆਂ ਚੋਣਾਂ ਦੇ ਸਬੰਧ ‘ਚ ਇਕ ਛੋਟੀ ਫਿਲਮ “ਵੋਟ ਦੰਗਲ” ਬਣਾਈ ਹੈ।

Comments

comments