Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਿਜਲਈ ਜਗਤ: ਮਨੋਰੰਜਨ ਤੇ ਸੂਚਨਾ ਰਾਹੀ ਕਾਬੂ ਕਰਨ ਦਾ ਸਾਧਨ

ਬਿਜਲਈ ਜਗਤ: ਮਨੋਰੰਜਨ ਤੇ ਸੂਚਨਾ ਰਾਹੀ ਕਾਬੂ ਕਰਨ ਦਾ ਸਾਧਨ

ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਫਾਊਂਡੇਸ਼ਨ ਸ਼੍ਰੀ ਚਮਕੌਰ ਸਾਹਿਬ ਵੱਲੋਂ 31 ਅਗਸਤ 2022 ਨੂੰ ਸਮਾਂ, ਸ਼ਬਦ ਅਤੇ ਬਿਜਲਈ ਜਗਤ ਵਿਸੇ ‘ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ।ਇਹ ਵਿਚਾਰ ਚਰਚਾ ਗੁਰਦੁਆਰਾ ਗੜੀ ਸਾਹਿਬ (ਸ਼੍ਰੀ ਚਮਕੌਰ ਸਾਹਿਬ)ਵਿਖੇ ਹੋਈ।

ਇਸ ਵਿਚਾਰ ਚਰਚਾ ਦੌਰਾਨ ਬੋਲਦਿਆਂ ਡਾ.ਸੇਵਕ ਸਿੰਘ ਨੇ ਬਿਜਲਈ ਜਗਤ ਬਾਰੇ ਆਪਣੇ ਵਿਚਾਰ ਦਰਸ਼ਕਾਂ ਨਾਲ ਸਾਝੇ ਕੀਤੇ
ਡਾ. ਸੇਵਕ ਸਿੰਘ ਦੀ ਪੂਰੀ ਵੀਡੀਓ ਰਿਕਾਰਡਿੰਗ ਚੋਂ ਬਿਜਲਈ ਜਗਤ ਦਾ ਹਿੱਸਾ ਅਸੀਂ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹਾਂ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜਾ: ਡਾ. ਸੇਵਕ ਸਿੰਘ ਦਾ ਖਾਸ ਸੁਣਨ ਵਾਲਾ ਵਖਿਆਣ
ਸਾਨੂੰ ਭਾਵੁਕਤਾ ਅਤੇ ਸਿਰਫ਼ ਦੁੱਖ ਨਾਲ ਭਰੀ ਕਥਾ ਤੋਂ ਹਟ ਕੇ ਇਤਿਹਾਸ ਨੂੰ ਤਾਕਤ, ਹੌਸਲੇ ਅਤੇ ਨੈਤਿਕ ਸਪਸ਼ਟਤਾ ਦੇ ਸਰੋਤ ਵਜੋਂ ਸਮਝਣ ਦੀ ਪ੍ਰੇਰਣਾ ਦਿੰਦਾ ਹੈ। ਇਹ ਆਰਾਮ ਅਤੇ ਮਸ਼ਹੂਰੀ
ਸ੍ਰੀ ਗੁਰੂ ਤੇਗ ਬਹਾਦਰ ਜੀ,ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ 30 ਨਵੰਬਰ 2025 ਨੂੰ ਗੁਰੂ ਨਾਨਕ
ਲੱਖੀ ਜੰਗਲ ਖਾਲਸਾ ਜਥਾ (ਦਮਦਮਾ ਸਾਹਿਬ) ਦੇ ਤਲਵੰਡੀ ਸਾਬੋ ਵਿਖੇ ਸਥਿਤ ਪੜਾਅ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਭਾਈ ਸੇਵਕ ਸਿੰਘ ਵੱਲੋਂ ਕੀਤਾ ਗਿਆ ਸੰਖੇਪ ਵਖਿਆਨ ਅੱਜ ਆਪ ਸਭ ਨਾਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: