ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਪੰਜਾਬ ਵਿਚ ਕਈ ਹੜਾਂ ਜਿਹੇ ਹਾਲਾਤ ਬਣ ਗਏ ਹਨ। ਪਾਣੀ ਸੜਕਾਂ ਉੱਤੋਂ ਵਗਣ ਕਾਰਨ ਕਈ ਥਾਈਂ ਸੜ੍ਹਕਾਂ ਰੁੜ ਗਈਆਂ ਹਨ ਤੇ ਪਿੰਡਾ ਵਿਚ ਪਾਣੀ ਦਾਖਲ ਹੁੰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿਚਲੇ ਦ੍ਰਿਸ਼ ਬਲਾਚੌਰ ਤੋਂ ਰੋਪੜ/ਚੰਡੀਗੜ੍ਹ ਨੂੰ ਜਾਂਦੀ ਜਰਲੈਨੀ ਸੜਕ ਦੇ ਨੇੜੇ ਦੇ ਹਨ।
