Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪਾਕਿਸਤਾਨ: ਭਾਰਤੀ ਡਿਪਲੋਮੈਟ ਅਦਾਲਤ ‘ਚ ਫੋਟੋ ਖਿੱਚਦਾ ਫੜਿਆ ਗਿਆ; ਮੰਗੀ ਲਿਖਤੀ ਮਾਫੀ

ਪਾਕਿਸਤਾਨ: ਭਾਰਤੀ ਡਿਪਲੋਮੈਟ ਅਦਾਲਤ ‘ਚ ਫੋਟੋ ਖਿੱਚਦਾ ਫੜਿਆ ਗਿਆ; ਮੰਗੀ ਲਿਖਤੀ ਮਾਫੀ

ਇਸਲਾਮਾਬਾਦ: ਪਾਕਿਸਤਾਨ ‘ਚ ਭਾਰਤੀ ਡਿਪਲੋਮੈਟ ਪੀਯੂਸ਼ ਸਿੰਘ ਨੂੰ ਉਸ ਵੇਲੇ ਮਾਫੀ ਮੰਗਣੀ ਪਈ ਜਦ ਉਹ ਇਸਲਾਮਾਬਾਦ ਹਾਈ ਕੋਰਟ ਦੇ ਅੰਦਰ ਫੋਟੋ ਖਿੱਚਦਾ ਹੋਇਆ ਫੜਿਆ ਗਿਆ।

ਪੀਯੂਸ਼ ਸਿੰਘ ਉਸ ਮਾਮਲੇ ਦੀ ਸੁਣਵਾਈ ਲਈ ਹਾਈ ਕੋਰਟ ਆਇਆ ਸੀ ਜਿਸ ਵਿਚ ਇਕ ਭਾਰਤੀ ਔਰਤ ਉਜ਼ਮਾ ਨੇ ਇਕ ਪਾਕਿਸਤਾਨੀ ਨਾਗਰਿਕ ਤਾਹਿਰ ਅਲੀ ‘ਤੇ ਜ਼ਬਰਦਸਤੀ ਵਿਆਹ ਕਰਾਉਣ ਦਾ ਦੋਸ਼ ਲਾਇਆ ਸੀ ਅਤੇ ਪਾਕਿਸਾਨੀ ਬੰਦੇ ਤਾਹਿਰ ਅਲੀ ਨੇ ਅਦਾਲਤ ‘ਚ ਪਹੁੰਚ ਕੀਤੀ ਸੀ।

ਪੀਯੂਸ਼ ਸਿੰਘ ਦਾ ਪਛਾਣ ਪੱਤਰ
ਪੀਯੂਸ਼ ਸਿੰਘ ਦਾ ਪਛਾਣ ਪੱਤਰ

ਰਿਪੋਰਟਾਂ ਮੁਤਾਬਕ ਪੀਯੂਸ਼ ਸਿੰਘ ਨੇ ਅਦਾਲਤ ਦੇ ਅੰਦਰ ਫੋਟੋ ਖਿੱਚੀ ਜਿਸ ਵਿਚ ਜਸਟਿਸ ਮੋਹਸਿਨ ਅਖਤਰ ਕਿਆਨੀ ਦੀ ਤਸਵੀਰ ਵੀ ਸ਼ਾਮਲ ਸੀ। ਜਦੋਂ ਜੱਜ ਨੂੰ ਫੋਟੋ ਖਿੱਚਣ ਦੀ ਗੱਲ ਪਤਾ ਚੱਲੀ ਤਾਂ ਭਾਰਤੀ ਡਿਪਲੋਮੈਟ ਨੂੰ ਲਿਖਤੀ ਮਾਫੀ ਮੰਗਣ ਲਈ ਗਿਆ ਗਿਆ। ਪਹਿਲਾਂ ਤਾਂ ਉਸਨੇ ਜ਼ੁਬਾਨੀ ਮਾਫੀ ਮੰਗੀ ਪਰ ਬਾਅਦ ‘ਚ ਉਸਨੂੰ ਲਿਖਤੀ ਮਾਫੀ ਮੰਗਣੀ ਪਈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਾਕਿਸਤਨ ਵਲੋਂ ਰਾਅ ਦੇ ਏਜੰਟ ਕੁਲਭੂਸ਼ਣ ਜਾਧਵ ਵੀ ਪਤਨੀ ਅਤੇ ਮਾਂ ਨੂੰ ਉਸ ਨਾਲ ਮਿਲਣ ਦੀ ਇਜਾਜ਼ਤ ਦੇਣ ਸਬੰਧੀ ਆਈਆਂ ਖ਼ਬਰਾਂ ਤੋਂ ਬਾਅਦ ਭਾਰਤ ਨੇ ਕੁਲਭੂਸ਼ਣ ਜਾਧਵ ਦੀ ਮਾਂ ਅਤੇ
ਪਾਕਿਸਤਾਨੀ ਮੀਡੀਆ ਦੇ ਮੁਤਾਬਕ ਉਥੋਂ ਦੇ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਨੇਵੀ ਦੇ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਜਾਸੂਸੀ ਦੇ ਮਾਮਲੇ 'ਚ ਪਾਕਿਸਤਾਨ ਦੇ ਸੰਵਿਧਾਨ
ਪਾਕਿਸਤਾਨ ਦੀ ਜੇਲ੍ਹ 'ਚ ਬੰਦ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਦੀ ਫਾਂਸੀ 'ਤੇ ਕੌਮਾਂਤਰੀ ਅਦਾਲਤ ਨੇ ਰੋਕ ਲਾਈ ਹੈ। ਭਾਰਤ ਨੇ ਵਿਆਨਾ ਕਨਵੈਨਸ਼ਨ ਦੇ ਤਹਿਤ ਕਾਉਂਸਲਰ ਮਦਦ ਨਹੀਂ ਦਿੱਤੇ ਜਾਣ ਦਾ
ਇੰਟਰਨੈਸ਼ਨਲ ਕੋਰਟ ਆਫ ਜਸਟਿਸ (ਆਈ.ਸੀ.ਜੇ.) 'ਚ ਪਾਕਿਸਤਾਨ ਨੇ ਕਿਹਾ ਕਿ ਭਾਰਤੀ ਜਾਸੂਸ ਅਤੇ ਰਾਅ ਦੇ ਏਜੰਟ ਕੁਲਭੂਸ਼ਣ ਜਾਧਵ 'ਤੇ ਲੱਗੇ ਦੋਸ਼ਾਂ ਨੂੰ ਲੈ ਕੇ ਭਾਰਤ ਵਲੋਂ ਕੋਈ ਜਵਾਬ ਨਹੀਂ ਆਇਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: