ਵੀਡੀਓ » ਸਿੱਖ ਖਬਰਾਂ

ਜੂਨ 1984 ਘੱਲੂਘਾਰੇ ਤੋਂ ਬਾਅਦ ਸਿੱਖ ਨੌਜਵਾਨਾਂ ਵਿਚੋਂ ਜੁਝਾਰੂ ਕਿਸ ਕਾਰਨ ਪੈਦਾ ਹੋਏ ਸਨ? ਭਾਈ ਦਲਜੀਤ ਸਿੰਘ

July 26, 2022 | By

 

ਇਕ ਪੰਜਾਬ ਵੈਬ ਚੈਨਲ ਪ੍ਰੋ-ਪੰਜਾਬ ਨਾਲ ਇਕ ਲੰਮੀ ਮੁਲਾਕਾਤ ਦੌਰਾਨ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਜੂਨ 1984 ਘੱਲੂਘਾਰੇ ਤੋਂ ਬਾਅਦ ਸਿੱਖ ਸੰਗਤ ਦੀ ਸਮੂਹਿਕ ਅਰਦਾਸ ਵਿਚੋਂ ਜੁਝਾਰੂ ਪੈਦਾ ਹੋਏ ਸਨ। ਇਥੇ ਅਸੀਂ ਤੁਹਾਡੇ ਨਾਲ ਭਾਈ ਦਲਜੀਤ ਸਿੰਘ ਦੀ ਗੱਲਬਾਤ ਦਾ ਉਹ ਚੋਣਵਾਂ ਹਿੱਸਾ ਸਾਂਝਾ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,