ਲੰਡਨ: ਬਰਤਾਨੀਆ ‘ਚ ਸਮੇਂ ਤੋਂ ਪਹਿਲਾਂ ਕਰਵਾਈਆਂ ਜਾ ਰਹੀਆਂ ਚੋਣਾਂ ‘ਚ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਅਤੇ ਹੁਣ ਤਕ ਦੇ ਨਤੀਜਿਆਂ ਤੋਂ ਕਿਸੇ ਵੀ ਦਲ ਨੂੰ ਬਹੁਮਤ ਨਹੀਂ ਮਿਲ ਰਿਹਾ। ਇਨ੍ਹਾਂ ਚੋਣਾਂ ‘ਚ ਦੋ ਸਿੱਖਾਂ, ਬਰਮਿੰਘਮ ਏਜਬੇਸਟਨ ਤੋਂ ਪ੍ਰੀਤ ਕੌਰ ਗਿੱਲ ਅਤੇ ਲੇਬਰ ਪਾਰਟੀ ਦੇ ਤਨਮਨਜੀਤ ਸਿੰਘ ਢੇਸੀ ਨੂੰ ਜਿੱਤ ਹਾਸਲ ਹੋਈ ਹੈ।
ਹੁਣ ਤਕ ਦੇ ਨਤੀਜਿਆਂ ‘ਚ:
ਕੰਜ਼ਰਵੇਟਿਵ 315 ਲੇਬਰ 261 ਲਿਬਰਲ ਡੈਮੋਕ੍ਰੇਟਸ 12 ਐਸ.ਐਨ.ਪੀ. 35 ਕੁਲ ਸੀਟਾਂ 650
2015 ਦੀਆਂ ਚੋਣਾਂ ‘ਚ ਸਥਿਤੀ:
ਕੰਜ਼ਰਵੇਟਿਵ 331 ਲੇਬਰ 232 ਲਿਬ ਡੈਮ 8 ਐਸ.ਐਨ.ਪੀ. 56