Tag Archive "water"

ਜੀਰੇ ਨੇੜਲੇ ਮੈਲਬਰੋਸ ਸ਼ਰਾਬ ਕਾਰਖਾਨੇ ਵਲੋਂ ਧਰਤੀ ਹੇਠਲਾ ਪਾਣੀ ਖਰਾਬ ਕਰਨ ਬਾਰੇ ਐਨ.ਜੀ.ਟੀ. ਨੇ ਤੱਥ-ਰਿਪੋਰਟ ਤਲਬ ਕੀਤੀ

ਜੀਰੇ ਨੇੜੇ ਮੈਲਬਰੋਸ ਸ਼ਰਾਬ ਕਾਰਖਾਨੇ ਵੱਲੋਂ ਕਥਿਤ ਤੌਰ ਉੱਤੇ ਰਸਾਇਣ ਪ੍ਰਦੂਸ਼ਿਤ ਪਾਣੀ ਜਮੀਨ ਵਿਚ ਪਾ ਕੇ ਧਰਤੀ ਹੇਠਲਾ ਪਾਣੀ ਗੰਧਲਾ ਕਰਨ ਦੇ ਮਾਮਲੇ ਉੱਤੇ ਇੰਡੀਆ ਦੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਕੇਂਦਰੀ ਪਰਦੂਸ਼ਣ ਕਾਬੂਕਰ ਬੋਰਡ, ਪੰਜਾਬ ਪਰਦੂਸ਼ਣ ਕਾਬੂਕਰ ਬੋਰਡ, ਪੰਜਾਬ ਦੇ ਭੂ-ਜਲ ਮਹਿਕਮੇਂ ਅਤੇ ਫਿਰੋਜ਼ਪੁਰ ਡੀ.ਸੀ. ਉੱਤੇ ਅਧਾਰਤ ਇਕ ਜਾਂਚ ਕਮੇਟੀ ਬਣਾਈ ਹੈ।

ਪੰਜਾਬ ਦਾ ਜਲ ਸੰਕਟ: ਪਟਿਆਲੇ ਦੇ ਗੁਰਦੁਆਰਾ ਸਾਹਿਬ ਨੇ ਨਿਵੇਕਲੀ ਪਹਿਲ ਕਦਮੀ ਕੀਤੀ

ਕਹਿੰਦੇ ਹਨ ਕਿ ਇਕ ਵਾਰ ਜੰਗਲ ਵਿਚ ਬਹੁਤ ਭਿਆਨਕ ਅੱਗ ਲੱਗ ਗਈ। ਸਭ ਪਾਸੇ ਹਾਹਾਕਾਰ ਮੱਚੀ ਹੋਈ ਸੀ। ਜਨੌਰ ਤੇ ਪਰਿੰਦੇ ਜਾਂ ਤਾਂ ਜੰਗਲ ਛੱਡ ...

ਡੇਢ ਮੀਟਰ ਹੋਰ ਡੂੰਘਾ ਹੋਇਆ ਪੰਜਾਬ ਦੇ 9 ਜ਼ਿਲਿ੍ਹਆਂ ‘ਚ ਧਰਤੀ ਹੇਠਲਾ ਪਾਣੀ

ਪੰਜਾਬ ਸਰਕਾਰ ਦੇ 'ਜਲ ਸਰੋਤ ਸੈੱਲ' ਨੇ ਪੰਜਾਬ 'ਚ ਜ਼ਮੀਨਦੋਜ਼ ਪਾਣੀ ਨੂੰ ਲੈ ਕੇ ਚਿੰਤਾਜਨਕ ਰਿਪੋਰਟ ਪੇਸ਼ ਕੀਤੀ ਹੈ । ਇਸ ਤਾਜ਼ਾ ਰਿਪੋਰਟ ਅਨੁਸਾਰ ਸੂਬੇ ਦੇ 9 ਜ਼ਿਲਿ੍ਹਆਂ ਵਿਚ ਪਿਛਲੇ 1 ਸਾਲ 'ਚ ਜ਼ਮੀਨ ਹੇਠਲਾ ਪਾਣੀ ਔਸਤਨ 0.77 ਮੀਟਰ ਤੋਂ 1.59 ਮੀਟਰ (ਡੇਢ ਮੀਟਰ) ਤੋਂ ਵੀ ਜ਼ਿਆਦਾ ਹੇਠਾਂ ਚਲਾ ਗਿਆ।