ਵੀਡੀਓ

ਕਿਸਾਨੀ ਸੰਘਰਸ਼ ਲੜਾਈ ਆਰ-ਪਾਰ ਦੀ – ਭਾਈ ਹਰਦੀਪ ਸਿੰਘ ਡਿਬਡਿਬਾ

By ਸਿੱਖ ਸਿਆਸਤ ਬਿਊਰੋ

February 17, 2021

ਗੁ: ਚਰਨ ਕੰਵਲ ਸਾਹਿਬ, ਪਾਤਿਸਾਹੀ ੬ਵੀਂ, ਬੰਗਾ ਵਿਖੇ ਕਿਸਾਨੀ ਸੰਘਰਸ਼ ਦੌਰਾਨ ਕੁਰਬਾਨ ਹੋਏ ਜੀਆਂ ਦੀ ਯਾਦ ਵਿੱਚ, ਅਤੇ ਜੇਲ੍ਹਾਂ ਵਿੱਚ ਨਜ਼ਰਬੰਦ ਕੀਤੇ ਜੀਆਂ ਦੀ ਚੜ੍ਹਦੀਕਲਾ ਹਿਤ ਕਰਵਾਏ ਗਏ ਸਮਾਗਮ ਵਿੱਚ ਭਾਈ ਹਰਦੀਪ ਸਿੰਘ ਡਿਬਡਿਬਾ ਵੱਲੋਂ ਮਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਵੱਲੋਂ ਕੀਤੀ ਗੱਲਬਾਤ ਦੀ ਪੂਰੀ ਵੀਡੀਓ ਅਸੀਂ ਤੁਹਾਡੇ ਨਾਲ ਸਾਝੀ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: