ਵੀਡੀਓ

ਸ੍ਰ. ਅਜਮੇਰ ਸਿੰਘ ਨਾਲ ਸਰਬੱਤ ਖਾਲਸਾ ਬਾਰੇ ਕੀਤੀ ਗਈ ਗੱਲਬਾਤ (ਪਹਿਲਾ ਹਿੱਸਾ)

By ਸਿੱਖ ਸਿਆਸਤ ਬਿਊਰੋ

November 19, 2015

ਚੰਡੀਗੜ੍ਹ: ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਸ੍ਰ.ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਵਿਦਵਾਨ ਅਤੇ ਲੇਖਕ ਸ੍ਰ. ਅਜਮੇਰ ਸਿੰਘ ਨਾਲ 10 ਨਵੰਬਰ, 2015 ਨੂੰ ਹੋਏ ਸਰਬੱਤ ਖਾਲਸਾ ਬਾਰੇ ਗੱਲ ਕੀਤੀ ਗਈ। ਪਾਠਕਾਂ ਦੀ ਨਜ਼ਰ ਕਰ ਰਹੇ ਹਾਂ ਗੱਲਬਾਤ ਦੀ ਵੀਡੀਓੁ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: