September 12, 2012 | By ਸਿੱਖ ਸਿਆਸਤ ਬਿਊਰੋ
ਕੌਮੀ ਮਸਲੇ ਸਿਰਲੇਖ ਤਹਿਤ ਸਿੱਖ ਸਿਆਸਤ ਵੱਲੋਂ ਪੰਦਰਵਾਰੀ ਵਿਚਾਰ-ਚਰਚਾ ਕਰਵਾਈ ਜਾਂਦੀ ਹੈ। ਕੌਮੀ ਮਸਲੇ ਦੀ ਅਠਵੀਂ ਕਿਸ਼ਤ ਵਿਚ ਪੰਜਾਬ ਦੇ ਪਾਣੀਆਂ ਦੀ ਸਮੱਸਿਆ ਦੇ ਵੱਖ-ਵੱਖ ਪੱਖਾਂ ਬਾਰੇ ਗੱਲਬਾਤ ਕੀਤੀ, ਜੋ ਇਥੇ ਦਰਸ਼ਕਾਂ ਦੀ ਜਾਣਕਾਰੀ ਹਿਤ ਮੁੜ ਸਾਂਝੀ ਕੀਤੀ ਜਾ ਰਹੀ ਹੈ।
Related Topics: Punjab Water Crisis, Qaumi Masle