ਖਾਸ ਖਬਰਾਂ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿਚ ਸੁਣਵਾਈ ਜਾਰੀ

By ਸਿੱਖ ਸਿਆਸਤ ਬਿਊਰੋ

April 10, 2012

ਨਵੀਂ ਦਿੱਲੀ (10 ਅਪ੍ਰੈਲ, 2012): ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਸੁਣਾਈ ਗਈ ਫਾਂਸੀ ਦੇ ਮਾਮਲੇ ਵਿਚ ਭਾਰਤ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਜਾਰੀ ਹੈ। ਅੱਜ ਇਸ ਮਾਮਲੇ ਦੇ ਕਈ ਪੱਖਾਂ ਉੱਤੇ ਸੁਣਵਾਈ ਹੋਈ ਹੈ ਤੇ ਇਸ ਸੁਣਵਾਈ ਕੱਲ ਵੀ ਜਾਰੀ ਰਹੇਗੀ।

ਸਿੱਖ ਸਿਆਸਤ ਦੀ ਅੰਗਰੇਜ਼ੀ ਖਬਰਾਂ ਦੀ ਵੈਬਸਾਈਟ ਉੱਤੇ ਅੱਜ ਦੀ ਸੁਣਵਾਈ ਬਾਰੇ ਵਿਸਤਾਰ ਵਿਚ ਜਾਣਕਾਰੀ ਨਸ਼ਰ ਕੀਤੀ ਗਈ ਹੈ। ਪਾਠਕ ਇਹ ਜਾਣਕਾਰੀ ਇਥੋਂ ਪੜ੍ਹ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: