ਸਿਆਸੀ ਖਬਰਾਂ

ਪੰਜਾਬ ਦੇ ਪਾਣੀਆਂ ਦੀ ਹੋ ਰਹੀ ਲੁੱਟ ‘ਤੇ ਵਿਚਾਰ ਗੋਸ਼ਟੀ ‘ਚ ਪੱਤਰਕਾਰ ਸੁਖਦੇਵ ਸਿੰਘ ਦੇ ਵਿਚਾਰ

By ਸਿੱਖ ਸਿਆਸਤ ਬਿਊਰੋ

July 20, 2017

ਪੰਜਾਬ ਫਰੰਟ ਅਤੇ ਰੈਡੀਕਲ ਪੀਪਲਸ ਫੋਰਮ ਵਲੋਂ ਪਟਿਆਲਾ ਵਿਖੇ ਪੰਜਾਬ ਦੇ ਪਾਣੀਆਂ ਦੀ ਹੋ ਰਹੀ ਲੁੱਟ ਦੇ ਸਬੰਧ ‘ਚ ਹੋਏ ਕਰਵਾਏ ਗਏ ਸੈਮੀਨਾਰ ਦੌਰਾਨ ਪੱਤਰਕਾਰ ਸੁਖਦੇਵ ਸਿੰਘ ਨੇ ਆਪਣੇ ਵਿਚਾਰ ਹਾਜ਼ਰ ਲੋਕਾਂ ਸਾਹਮਣੇ ਰੱਖੇ। ਇਹ ਵਿਚਾਰ ਗੋਸ਼ਟੀ 28 ਮਈ, 2017 ਨੂੰ ਹੋਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: