Site icon Sikh Siyasat News

ਚਾਰ ਸਾਹਿਬਜ਼ਾਦੇ (ਕਾਰਟੂਨ/ ਕੈਨੀਮੇਸ਼ਨ) ਫਿਲਮ ਸਬੰਧੀ ਸਿੱਖ ਵਿਦਾਵਨ ਸ. ਅਜਮੇਰ ਸਿੰਘ ਨਾਲ ਕੀਤੀ ਗੱਲਬਾਤ (ਵੀਡੀਓੁ)

 

Source You Tube / Sikh Siyasat Channel

* ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਫਿਲਮਾਂਕਣ ਕਰਦੀ ਇਸ ਫਿਲਮ ਰਹੇ ਹੁੰਗਾਰੇ ਤੋਂ ਕੀ ਸੰਕੇਤ ਮਿਲ ਰਹੇ ਹਨ?
* ਇਹ ਫਿਲਮ ਕਿਸ ਪੱਧਰ ਤੱਕ ਅਤੇ ਕਿਸ ਪੱਧਰ ਦਾ ਪ੍ਰਭਾਵ ਛੱਡ ਰਹੀ ਹੈ?
* ਸਿੱਖ ਜਗਤ ਵਲੋਂ ਕੀਤੇ ਜਾ ਰਹੇ ਸ਼ਰਧਾ ਦੇ ਪ੍ਰਗਟਾਵੇ ਦਾ ਸਿਧਾਂਤਕ ਅਧਾਰ ਕਿੰਨਾ ਕੁ ਮਜਬੂਤ ਹੈ?
* ਗੁਰਇਤਿਹਾਸ ਦੀ ਅਜਿਹੀ ਨਾਟਕੀ ਪੇਸ਼ਕਾਰੀ ਦੀ ਸਿੱਖ ਸਿਧਾਂਤਾਂ ਤਹਿਤ ਕੀ ਜਗ੍ਹਾ ਬਣਦੀ ਹੈ?
* ਪੰਥ ਦੀਆਂ ਰੂਹਾਨੀ ਬਖ਼ਸ਼ਿਸ਼ ਵਾਲੀਆਂ ਸਖ਼ਸ਼ੀਅਤਾਂ ਦਾ ਇਸ ਮਸਲੇ ਉੱਤੇ ਕੀ ਮਤ ਰਿਹਾ ਹੈ?
* ਕੀ ਪੰਥ ਨੇ ਅਜਿਹੀ ਪੇਸ਼ਕਾਰੀ ਬਾਰੇ ਕਦੇ ਕੋਈ ਫੈਸਲੇ ਲਏ ਸਨ ਜਾਂ ਇਸ ਬਾਰੇ ਪੰਥ ਵਿਚ ਕੀ ਰਾਏ ਚੱਲਦੀ ਆ ਰਹੀ ਹੈ?
* ਗੁਰੂ ਬਿੰਬ ਨੂੰ ਚਿਤਰਕਾਰੀ, ਫਿਲਮਾਂਕਣ, ਨਾਟਕੀ ਢੰਗ-ਤਰੀਕਿਆਂ ਨਾਲ ਚਿਤਰਣ ਵਿਚ ਕੀ ਸਿਧਾਂਤਕ ਉਕਾਈ ਜਾਂ ਗੁਸਤਾਖੀ ਹੈ?
ਇਨ੍ਹਾਂ ਅਤੇ ਅਜਿਹੇ ਹੋਰਨਾਂ ਸਵਾਲਾਂ ਬਾਰੇ ਵਿਚਾਰ ਕਰਦੀ ਸਿੱਖ ਸਿਆਸਤ ਦੀ ਵਿਚਾਰ-ਚਰਚਾ ਦੀ ਕੜੀ ਨਸ਼ਰ ਕੀਤੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version