(ਜਿਲ੍ਹਾ ਜਲੰਧਰ) ਨੇੜੇ ਪਿੰਡ ਲੋਹਾਰਾਂ ਚਾੜ੍ਹਕੇ ਵਿਖੇ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਵਿਖੇ ਦਿੱਤੇ ਇਸ ਵਖਿਆਨ ਦੌਰਾਨ ਡਾ. ਸੇਵਕ ਸਿੰਘ ਨੇ ਸਿੱਖਿਆ ਵਿਚ ਭਾਖਾ (ਬੋਲੀ) ਦਾ ਮਹੱਤਵ ਬਿਆਨ ਕੀਤਾ ਅਤੇ ਇਸ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਕਿ ਪੰਜਾਬ ਵਿਚ ਹੋ ਰਹੇ ਵੱਡੇ ਪੱਧਰ ਉੱਤੇ ਪਰਵਾਸ ਦਾ ਸਿੱਖਿਆ ਨਾਲ ਕੀ ਸੰਬੰਧ ਹੈ।