ਸਾਹਿਤਕ ਕੋਨਾ

ਮੌਜੂਦਾ ਦੌਰ ਵਿੱਚ ਡਾ. ਅੰਬੇਦਕਰ ਦੀ ਵਿਚਾਰਧਾਰਾ ਦੀ ਸਾਰਥਿਕਤਾ ਵਿਸ਼ੇ ‘ਤੇ ਅਜਮੇਰ ਸਿੰਘ ਦਾ ਵਖਿਆਨ 21 ਅਪ੍ਰੈਲ ਨੂੰ

By ਸਿੱਖ ਸਿਆਸਤ ਬਿਊਰੋ

April 20, 2018

ਚੰਡੀਗੜ੍ਹ: ਮੌਜੂਦਾ ਦੌਰ ਵਿੱਚ ਡਾ. ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਦੀ ਸਾਰਥਿਕਤਾ ਵਿਸ਼ੇ ‘ਤੇ ਸੰਵਾਦ ਵਲੋਂ ਭਾਈ ਅਜਮੇਰ ਸਿੰਘ ਦਾ ਵਖਿਆਨ 21 ਅਪਰੈਲ ਨੂੰ ਹੁਸ਼ਿਆਰਪੁਰ ਵਿਚ ਕਵਾਇਆ ਜਾ ਰਿਹਾ ਹੈ।

ਸਿੱਖ ਰਾਜਨੀਤਕ ਮਾਹਿਰ ਅਤੇ ਲੇਖਕ ਭਾਈ ਅਜਮੇਰ ਸਿੰਘ ਦਾ ਇਹ ਵਖਿਆਨ ਹੁਸ਼ਿਆਰਪੁਰ ਦੇ ਮਾਡਲ ਟਾਊਨ ਵਿਚ ਸਥਿਤ ਗੁਰਦੁਆਰਾ ਕਲਗੀਧਰ ਚਰਨਪਾਵਨ ਵਿਖੇ ਸਵੇਰੇ 10.30 ਵਜੇ ਸ਼ੁਰੂ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: