ਵੀਡੀਓ

ਜੂਨ 1984 ਘੱਲੂਘਾਰੇ ਪਿਛਲੇ ਅਸਲ ਕਾਰਨ: ਇਤਿਹਾਸ ਦੇ ਉਹ ਸਬਕ ਜੋ ਸਿੱਖਾਂ ਨੂੰ ਭਵਿੱਖ ਵਿਚ ਯਾਦ ਰੱਖਣ ਦੀ ਲੌੜ ਹੈ

By ਸਿੱਖ ਸਿਆਸਤ ਬਿਊਰੋ

August 02, 2022

4 ਜੂਨ 2022 ਨੂੰ ਭਵਾਨੀਗੜ੍ਹ ਦੀ ਸੰਗਤ ਵਲੋਂ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਗਿਆ। ਸਿੱਖ ਜਥਾ ਮਾਲਵਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿਚ ਪੰਥ ਸੇਵਕ ਜਥਾ ਦੋਆਬਾ ਦੇ ਪੰਥ ਸੇਵਕ ਭਾਈ ਮਨਧੀਰ ਸਿੰਘ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਭਾਈ ਮਨਧੀਰ ਸਿੰਘ ਜੂਨ 1984 ਦੇ ਘੱਲੂਘਾਰੇ ਪਿਛਲੇ ਕਾਰਨਾਂ ਦੀ ਪੜਚੋਲ ਕੀਤੀ ਅਤੇ ਭਵਿੱਖ ਦੀ ਪੇਸ਼ਕਦਮੀ ਲਈ ਇਤਿਹਾਸ ਵਿਚਲੇ ਸਬਕ ਯਾਦ ਰੱਖਣ ਦਾ ਸੁਨੇਹਾ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: