ਵੀਡੀਓ

ਕੌਮਾਂਤਰੀ ਯੋਗ ਦਿਹਾੜਾ ਅਤੇ ਭਾਜਪਾ, ਆਰ.ਐਸ.ਐਸ. ਹਿੰਦੂਤਵ ਏਜੰਡਾ । ਵੱਖਰੇ ਨਜ਼ਰੀਏ

By ਸਿੱਖ ਸਿਆਸਤ ਬਿਊਰੋ

June 26, 2016

ਕੌਮਾਂਤਰੀ ਯੋਗ ਦਿਹਾੜਾ 21 ਜੂਨ ਨੂੰ ਮਨਾਇਆ ਗਿਆ ਸੀ। ਕਈ ਵਰਗਾਂ ਵਲੋਂ ਇਹ ਖਦਸ਼ਾ ਜਾਹਰ ਕੀਤਾ ਗਿਆ ਕਿ ਭਾਜਪਾ ਅਤੇ ਆਰ.ਐਸ.ਐਸ. ਦੇ ਹਿੰਦੂਤਵੀ ਏਜੰਡੇ ਨੂੰ ਪ੍ਰਚਾਰਨ ਅਤੇ ਲਾਗੂ ਕਰਨ ਲਈ ਇਹੋ ਜਿਹੇ ਪ੍ਰੋਗਰਾਮ ਕੀਤੇ ਜਾ ਰਹੇ ਹਨ। ਸਿੱਖ ਸਿਆਸਤ ਨਿਊਜ਼ ਵਲੋਂ ਵੱਖ-ਵੱਖ ਦ੍ਰਿਸ਼ਟੀਕੋਣ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਖਾਸ ਤੌਰ ’ਤੇ ਭਾਜਪਾ, ਸ਼੍ਰੋਮਣੀ ਅਕਾਲੀ ਦਲ (ਮਾਨ) ਅਤੇ ਅਖੰਡ ਕੀਰਤਨੀ ਜੱਥੇ ਦੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: