ਵੀਡੀਓ

ਸ਼ਬਦ ਦੇ ਸਤਿਕਾਰ ‘ਚ ਜ਼ਿੰਦਗੀ ਦੀ ਸਫਲਤਾ

September 26, 2022 | By

 

ਵਿਚਾਰ ਸਭਾ ਲੱਖੀ ਜੰਗਲ ਖਾਲਸਾ (ਤਲਵੰਡੀ ਸਾਬੋ) ਵੱਲੋਂ 15 ਅਗਸਤ 2022 ਨੂੰ ਸ਼ਬਦ, ਭਾਸ਼ਣ ਅਤੇ ਮਨੁੱਖੀ ਸੁਭਾਅ ‘ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ।ਇਹ ਵਿਚਾਰ ਚਰਚਾ ਗੁਰਦੁਆਰਾ ਸਾਹਿਬ ਕਮਾਲੂ ਸਵੈਚ ਵਿਖੇ ਹੋਈ।
ਇਸ ਵਿਚਾਰ ਚਰਚਾ ਦੌਰਾਨ ਬੋਲਦਿਆਂ ਡਾ: ਸੇਵਕ ਸਿੰਘ ਨੇ ਸ਼ਬਦਾਂ ਦੇ ਸਤਿਕਾਰ ਨਾਲ ਮਨੁੱਖੀ ਜੀਵਨ ਦੀ ਸਫਲਤਾ ਦੇ ਰਾਹ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਹ ਡਾ. ਸੇਵਕ ਸਿੰਘ ਦੇ ਵਖਿਆਨ ਦੀ ਪੂਰੀ ਵੀਡੀਓ ਰਿਕਾਰਡਿੰਗ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: