ਵੀਡੀਓ

ਜਾਣੋਂ! ਗੁਰਬਾਣੀ ਪ੍ਰਸਾਰਣ ਦੇ ਸਾਰੇ ਹੱਕ ਇੱਕ ਨਿੱਜੀ ਕੰਪਨੀ (ਜੀ ਨੈਕਸਟ ਮੀਡੀਆ) ਕੋਲ ਕਿਵੇਂ ਗਏ?

By ਸਿੱਖ ਸਿਆਸਤ ਬਿਊਰੋ

May 06, 2022

ਪੰਜ ਪੰਥ ਸੇਵਕ ਜਥਿਆਂ ਵਲੋਂ 16 ਅਪ੍ਰੈਲ 2022 ਨੂੰ ਗੁਰਦੁਆਰਾ ਸਿੰਘ ਸਭਾ, ਪਾਲਮ ਵਿਹਾਰ, ਲੁਧਿਆਣਾ ਵਿਖੇ “ਗੁਰਬਾਣੀ ਪ੍ਰਸਾਰਣ: ਅਗਲੇਰਾ ਰਾਹ” ਵਿਸ਼ੇ ‘ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸ. ਅਜੈਪਾਲ ਸਿੰਘ ਵਲੋਂ ਪੇਸ਼ ਕੀਤੇ ਗਏ ਵਿਚਾਰ ਇਥੇ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: