ਵੀਡੀਓ

ਸਰਬੱਤ ਦੇ ਭਲੇ ਲਈ ਸਿੱਖ ਦਾ ਅਮਲ

By ਸਿੱਖ ਸਿਆਸਤ ਬਿਊਰੋ

December 06, 2022

ਗੁਰੂ ਨਾਨਕ ਪਾਤਸ਼ਾਹ ਦੇ 553 ਪ੍ਰਕਾਸ਼ ਪੁਰਬ ਉੱਤੇ ਗੁਰਦੁਆਰਾ ਪੰਜ ਤੀਰਥ ਲੜੋਆ ‘ਚ 8 ਨਵੰਬਰ 2022 ਨੂੰ ਸਲਾਨਾ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦੌਰਾਨ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਸੰਗਤਾਂ ਨਾਲ ਸਰਬੱਤ ਦੇ ਭਲੇ ਲਈ ਸਿੱਖ ਦਾ ਅਮਲ ਕੀ ਹੋਵੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।