ਆਮ ਖਬਰਾਂ

ਪੁਲਿਸ ਵਲੋਂ ਤਸ਼ੱਦਦ ਦਾ ਸ਼ਿਕਾਰ; 11 ਸਾਲਾਂ ਬਾਅਦ ਮਿਲਿਆ ਅੱਧਾ ਅਧੂਰਾ ਇਨਸਾਫ

By ਸਿੱਖ ਸਿਆਸਤ ਬਿਊਰੋ

August 16, 2017

ਚੰਡੀਗੜ੍ਹ: ਇਰਸ਼ਾਦ ਨੇ ਦੱਸਿਆ, “ਪੁਲਿਸ ਵਲੋਂ ਸ਼ੱਕ ਦੇ ਆਧਾਰ ‘ਤੇ ਚੁੱਕਿਆ ਗਿਆ, ਹਾਲੇ ਅਦਾਲਤ ‘ਚ ਕੇਸ ਚੱਲਦਾ ਹੀ ਸੀ ਕਿ ਮੀਡੀਆ ਨੇ ‘ਅੱਤਵਾਦੀ’ ਬਣਾ ਦਿੱਤਾ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:  Framed & Tortured By Cops, After 11 Years Of Agony Half Baked Justice Delivered …

ਇਰਸ਼ਾਦ ਦੀ ਕਹਾਣੀ ਕਿਸੇ ਬੌਲੀਵੁੱਡ ਮੂਵੀ ਤੋਂ ਘੱਟ ਨਹੀਂ। ਪੁਲਿਸ ਵਲੋਂ ਚੁੱਕਣ ਤੋਂ ਬਾਅਦ ਉਸਨੂੰ ਮੁਖਬਰ ਬਣਨ ਲਈ ਮਜਬੂਰ ਕੀਤਾ ਗਿਆ, ਤਸ਼ੱਦਦ ਕੀਤਾ ਗਿਆ। ਆਖਿਰਕਾਰ ਉਹ ਆਈ.ਬੀ. ਲਈ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਗਿਆ। ਇਰਸ਼ਾਦ ਦਾ ਦਾਅਵਾ ਹੈ ਕਿ ਉਸਨੂੰ ਇਸ ਲਈ 7 ਹਜ਼ਾਰ ਰੁਪਏ ਮਹੀਨਾ ਦਿੱਤੇ ਜਾਂਦੇ ਸੀ।

ਆਈ.ਬੀ. ਨੇ ਇਰਸ਼ਾਦ ਨੂੰ ਮੁਸਲਮਾਨ ਇਲਾਕਿਆਂ ‘ਚ ਰਹਿਣ ਲਈ ਕਿਹਾ ਅਤੇ ਕਿਹਾ ਗਿਆ ਕਿ ਉਹ ਮੁਸਲਮਾਨ ਨੌਜਵਾਨਾਂ ਨੂੰ ਭੜਕਾ ਕੇ ਪਾਕਿਸਤਾਨ ਜਾਣ ਲਈ ਪ੍ਰੇਰਿਤ ਕਰੇ।

ਦੇਖੋ ਵੀਡੀਓ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: