ਵੀਡੀਓ

ਨਵੰਬਰ ’84 ਦੀਆਂ ਅਣਸੁਣੀਆਂ ਗਾਥਾਵਾਂ (ਭਾਗ 5): ਸੋਨਭੱਦਰ (ਯੂ.ਪੀ.) ਜਿੱਥੇ ਭੀੜਾਂ ਨੇ ਪੰਜਾਬੀ ਹਿੰਦੂ ਵੀ ਨਾ ਬਖਸ਼ੇ

By ਸਿੱਖ ਸਿਆਸਤ ਬਿਊਰੋ

November 18, 2024

ਨਵੰਬਰ ’84 ਦੇ 40 ਸਾਲਾਂ ਉੱਤੇ ਅਦਾਰਾ ਸਿੱਖ ਸਿਆਸਤ ਵੱਲੋਂ ਇਕ ਦਸਤਾਵੇਜ਼ੀ ਲੜੀ ਜਾਰੀ ਕੀਤੀ ਜਾ ਰਹੀ ਹੈ। ਜਿਸ ਤਹਿਤ ਅੱਜ ਪੰਜਵਾਂ ਭਾਗ ਜਾਰੀ ਕੀਤਾ ਹੈ। ਇਹ ਵਿਖਤ ਸੋਨਭੱਦਰ (ਉੱਤਰ-ਪ੍ਰਦੇਸ਼) ਦੇ ਰਹਿਣ ਵਾਲੇ ਸ. ਦੀਦਾਰ ਸਿੰਘ ਨਾਲ ਕੀਤੀ ਖਾਸ ਗੱਲਬਾਤ ਉੱਤੇ ਅਧਾਰਤ ਹੈ। ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: